FacebookTwitterg+Mail

ਦੇਸੀ ਸਵੈਗ ਨਾਲ ਸੋਸ਼ਲ ਮੀਡੀਆ 'ਤੇ ਛਾਇਆ ਕਰੀਨਾ ਦਾ ਨੰਨ੍ਹਾ ਤੈਮੂਰ, ਤਸਵੀਰਾਂ ਵਾਇਰਲ

taimur ali khan and kareena kapoor khan
20 September, 2018 11:07:17 AM

ਮੁੰਬਈ(ਬਿਊਰੋ)— ਬਾਲੀਵੁੱਡ ਸੈਲੀਬ੍ਰਿਟੀ ਸਟਾਰ ਕਿੱਡ ਤੈਮੂਰ ਅਲੀ ਖਾਨ ਸੋਸ਼ਲ ਮੀਡੀਆ 'ਚ ਕਾਫੀ ਮਸ਼ਹੂਰ ਹੈ। ਤੈਮੂਰ ਦੇ ਹਰ ਲੁੱਕ ਅਤੇ ਅੰਦਾਜ਼ ਨੂੰ ਫੋਟੋਗ੍ਰਾਫਰ ਕੈਮਰਿਆਂ 'ਚ ਕੈਦ ਕਰਨ ਨੂੰ ਤਿਆਰ ਰਹਿੰਦੇ ਹਨ। ਹਾਲ ਹੀ 'ਚ ਉਸ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਦਰਅਸਲ ਇਹ ਤਸਵੀਰਾਂ ਤੇ ਵੀਡੀਓਜ਼ ਗਣਪਤੀ ਬੱਪਾ ਦੇ ਸੈਲੀਬ੍ਰੇਸ਼ਨ ਦੌਰਾਨ ਦੀਆਂ ਹਨ।  ਤੈਮੂਰ ਗਣਪਤੀ ਦੇ ਦਰਸ਼ਨ ਕੀਤੇ ਅਤੇ ਪਰਿਵਾਰ ਨਾਲ ਕਾਫੀ ਮਸਤੀ ਕੀਤੀ। ਕਰੀਨਾ ਕਪੂਰ ਖਾਨ ਮੰਗਲਵਾਰ ਨੂੰ ਆਪਣੀ ਭੂਆ ਰੀਮਾ ਜੈਨ ਦੇ ਘਰ ਗਣਪਤੀ ਦੇ ਦਰਸ਼ਨ ਕਰਨ ਪਹੁੰਚੀ ਸੀ। ਇਸ ਦੌਰਾਨ ਉਸ ਨਾਲ ਤੈਮੂਰ ਵੀ ਮੌਜੂਦ ਸੀ।

Punjabi Bollywood Tadka

ਉਸ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਸੀ, ਜਿਸ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰੀਮਾ ਜੈਨ ਦੇ ਦੋਵੇਂ ਬੇਟੇ ਅਦਾਰ ਅਤੇ ਅਰਮਾਨ ਜੈਨ ਨੇ ਤੇਮੂਰ ਨਾਲ ਤਸਵੀਰਾਂ ਅਤੇ ਵੀਡੀਓ ਜਾਰੀ ਕੀਤੀਆਂ ਹਨ। 

Punjabi Bollywood Tadka
ਦੱਸ ਦੇਈਏ ਕਿ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਲਾਡਲਾ ਤੈਮੂਰ ਪਲੇਅ ਸਕੂਲ ਜਾਂਦਾ ਹੈ। ਜਦੋਂ ਤੋਂ ਤੈਮੂਰ ਪਲੇਅ ਸਕੂਲ ਜਾ ਰਿਹਾ ਹੈ ਉਦੋਂ ਤੋਂ ਰੋਜਾਨਾ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Kareena Kapoor Khan (@therealkareenakapoor) on Sep 18, 2018 at 6:06pm PDT

 
 
 
 
 
 
 
 
 
 
 
 
 
 
 
 

A post shared by Kareena Kapoor Khan (@therealkareenakapoor) on Sep 18, 2018 at 6:05pm PDT

 
 
 
 
 
 
 
 
 
 
 
 
 
 

😘😘😘

A post shared by Kareena Kapoor Khan (@therealkareenakapoor) on Sep 18, 2018 at 6:05pm PDT

 
 
 
 
 
 
 
 
 
 
 
 
 
 

❤❤

A post shared by Kareena Kapoor Khan (@therealkareenakapoor) on Sep 18, 2018 at 6:04pm PDT


Tags: Taimur Ali KhanKareena Kapoor KhanSaif Ali KhanGanesh ChaturthiCelebrationsArmaan JaiRima KapoorBollywood Celebrity

Edited By

Sunita

Sunita is News Editor at Jagbani.