FacebookTwitterg+Mail

ਤਸਵੀਰਾਂ ਭਰਦੀਆਂ ਹਨ ਗਵਾਹੀ ਕਿ ਤੈਮੂਰ ਹੈ ਬੇਹੱਦ ਕਿਊਟ ਤੇ ਡੈਸ਼ਿੰਗ ਸਟਾਰ ਕਿਡ

taimur ali khan cute pics
18 September, 2017 03:31:52 PM

ਮੁੰਬਈ— ਕਰੀਨਾ ਕਪੂਰ ਦਾ ਨੰਨ੍ਹਾ ਤੈਮੂਰ ਆਪਣੇ ਜਨਮ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ 'ਚ ਇਕ ਸ਼ੂਟ ਦੌਰਾਨ ਤੈਮੂਰ ਨੂੰ ਮੰਮੀ ਕਰੀਨਾ ਤੇ ਮਾਸੀ ਕਰਿਸ਼ਮਾ ਕਪੂਰ ਨਾਲ ਇਕ ਐਡ ਸ਼ੂਟ ਦੌਰਾਨ ਦੇਖਿਆ ਗਿਆ।
Punjabi Bollywood Tadka
ਤੈਮੂਰ ਦਾ ਜਨਮ 20 ਦਸੰਬਰ 2016 ਨੂੰ ਹੋਇਆ, ਜਿਸ ਦੀਆਂ ਕਿਊਟ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਤੈਮੂਰ ਮੰਮੀ ਕਰੀਨਾ ਤੇ ਪਾਪਾ ਸੈਫ ਨਾਲ ਸਵਿਟਜ਼ਰਲੈਂਡ ਟਰਿੱਪ ਦੌਰਾਨ ਵੀ ਆਪਣੀ ਕਿਊਟਨੈੱਸ ਦੀ ਹਾਜ਼ਰੀ ਲਗਵਾ ਚੁੱਕਾ ਹੈ।
Punjabi Bollywood Tadka
ਤੁਸ਼ਾਰ ਕਪੂਰ ਦੇ ਬੇਟੇ ਲਕਸ਼ੈ ਦੇ ਜਨਮਦਿਨ ਮੌਕੇ ਵੀ ਤੈਮੂਰ ਦਾ ਬੇਹੱਦ ਕਿਊਟ ਅੰਦਾਜ਼ ਦੇਖਣ ਨੂੰ ਮਿਲਿਆ ਸੀ। ਬਾਕੀ ਸਟਾਰ ਕਿੱਡਸ ਤੋਂ ਅਲੱਗ, ਤੈਮੂਰ ਫੋਟੋਗ੍ਰਾਫਰਾਂ ਨਾਲ ਕਾਫੀ ਸਹਿਜ ਨਜ਼ਰ ਆਉਂਦਾ ਹੈ। ਤੈਮੂਰ ਦੇ ਜਨਮ ਨੂੰ ਅਜੇ ਸਾਲ ਵੀ ਨਹੀਂ ਹੋਇਆ ਪਰ ਉਸ ਦੇ ਇੰਸਟਾਗ੍ਰਾਮ 'ਤੇ 100 ਤੋਂ ਵੱਧ ਫੈਨ ਪੇਜ ਹਨ।​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Taimur Ali Khan Saif Ali Khan Kareena Kapoor Karishma Kapoor