FacebookTwitterg+Mail

ਸੁਨੀਲ ਸ਼ੈੱਟੀ ਦੇ ਬੇਟੇ ਦੀ ਗਰਲਫਰੈਂਡ ਨੇ ਇੰਸਟਾਗ੍ਰਾਮ 'ਤੇ ਮੁੜ ਸ਼ੇਅਰ ਕੀਤੀਆਂ ਹੌਟ ਤੇ ਬੋਲਡ ਤਸਵੀਰਾਂ

tania shroff hot and bold pics
02 November, 2017 03:19:30 PM

ਮੁੰਬਈ (ਬਿਊਰੋ)— ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਤੇ ਉਸ ਦੀ ਗਰਲਫਰੈਂਡ ਦੋਸਤਾਂ ਨਾਲ ਕੁਝ ਦਿਨ ਪਹਿਲਾਂ ਮੁੰਬਈ ਦੇ ਬਾਂਦਰਾ 'ਚ ਦੇਖੇ ਗਏ ਸਨ। ਉਸੇ ਦੌਰਾਨ ਉਨ੍ਹਾਂ ਦੀਆਂ ਕੁਝ ਤਸਵੀਰਾਂ ਖਿੱਚੀਆਂ ਗਈਆਂ ਸਨ। ਦੱਸਣਯੋਗ ਹੈ ਕਿ ਸਾਜਿਦ ਨਾਡੀਆਡਵਾਲਾ ਦੀ ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਕਰਨ ਦੀ ਤਿਆਰੀ 'ਚ ਲੱਗੇ ਅਹਾਨ ਨੇ ਅਜੇ ਤਕ ਆਪਣਾ ਰਿਸ਼ਤਾ ਜਨਤਕ ਨਹੀਂ ਕੀਤਾ ਹੈ।
Punjabi Bollywood Tadka
ਜੈਕੀ ਸ਼ਰਾਫ ਦੇ ਬੇਟੇ ਟਾਈਗਰ ਸ਼ਰਾਫ ਵਾਂਗ ਅਹਾਨ ਵੀ ਖੁੱਲ੍ਹੇ ਸੁਭਾਅ ਦੇ ਨਹੀਂ ਹਨ ਤੇ ਉਹ ਆਪਣੀ ਨਿੱਜੀ ਜ਼ਿੰਦਗੀ 'ਤੇ ਖੁੱਲ੍ਹ ਕੇ ਗੱਲਬਾਤ ਨਹੀਂ ਕਰਦੇ ਹਨ।
Punjabi Bollywood Tadka
ਅਹਾਨ ਦੀ ਗਰਲਫਰੈਂਡ ਤਾਨੀਆ ਇਕ ਬਿਜ਼ਨੈੱਸਮੈਨ ਦੀ ਬੇਟੀ ਹੈ। ਅਜਿਹੀਆਂ ਖਬਰਾਂ ਹਨ ਕਿ ਤਾਨੀਆ ਤੇ ਅਹਾਨ ਪਿਛਲੇ ਤਿੰਨ-ਚਾਰ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
Punjabi Bollywood Tadka
ਤਾਨੀਆ ਇਕ ਮਾਡਲ ਹੈ। ਦੋਵਾਂ ਵਿਚਾਲੇ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ ਦੀ ਗੱਲ ਦੱਸੀ ਜਾਂਦੀ ਹੈ।
Punjabi Bollywood Tadka
ਤਾਨੀਆ ਘੁੰਮਣ ਦੀ ਸ਼ੌਕੀਨ ਹੈ ਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
Punjabi Bollywood Tadka
ਉਹ ਜਿਥੇ ਵੀ ਜਾਂਦੀ ਹੈ, ਆਪਣੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਨਾ ਨਹੀਂ ਭੁੱਲਦੀ।
Punjabi Bollywood Tadka


Tags: Tania Shroff Ahaan Shetty Suniel Shetty Instagram Hot Pics