FacebookTwitterg+Mail

ਕਰਨ ਜੌਹਰ ਨੂੰ 'ਸਟੂਡੈਂਟ...' ਲਈ ਮਿਲੀ ਹੌਟ ਗਰਲ, ਤਸਵੀਰਾਂ ਦੇਖ ਨਿਕਲੇਗਾ 'Too Hot'

tara sutaria hot pictures
16 February, 2018 01:01:11 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਦੀ ਸਾਲ 2012 'ਚ ਆਈ ਸੁਪਰਹਿੱਟ ਫਿਲਮ 'ਸਟੂਡੈਂਟ ਆਫ ਦਿ ਈਅਰ' ਦਾ ਅਗਲਾ ਭਾਗ ਬਣਾ ਰਹੇ ਹਨ। ਇਸ ਫਿਲਮ 'ਚ ਮੁੱਖ ਕਿਰਦਾਰ 'ਚ ਟਾਈਗਰ ਸ਼ਰਾਫ ਨਜ਼ਰ ਆਉਣਗੇ।
Punjabi Bollywood Tadka

ਇਸ ਗੱਲ ਦਾ ਪਤਾ ਤਾਂ ਕਾਫੀ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਪਰ ਫਿਲਮ ਦੀ ਅਦਾਕਾਰਾ ਕੌਣ ਹੋਵੇਗੀ, ਇਸ ਬਾਰੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ। ਫਿਲਮ 'ਚ ਦੋ ਅਭਿਨੇਤਰੀਆਂ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ।
Punjabi Bollywood Tadka
ਸੂਤਰਾਂ ਮੁਤਾਬਕ ਚੰਕੀ ਪਾਂਡੇ ਦੀ ਧੀ ਅਨਨਿਆ ਪਾਂਡੇ ਤੇ ਤਾਰਾ ਸੁਤਾਰਿਆ ਕਰਨ ਜੌਹਰ ਦੀ ਇਸ ਫਿਲਮ 'ਚ ਆਉਣਗੀਆਂ।
Punjabi Bollywood Tadka

ਨਵੀਂ ਹੀਰੋਇਨ ਤਾਰਾ ਸੁਤਾਰਿਆ ਦਾ ਜਨਮ 19 ਨਵੰਬਰ 1995 ਨੂੰ ਮੁੰਬਈ 'ਚ ਹੋਇਆ ਸੀ। ਤਾਰਾ ਡਾਂਸਰ ਤੇ ਗਾਇਕਾ ਵੀ ਹੈ।
Punjabi Bollywood Tadka

ਉਸ ਨੇ ਯੂ.ਕੇ. ਕਲਾਸੀਕਲ ਬੈਲੇ, ਮਾਡਰਨ ਡਾਂਸ ਤੇ ਲੈਟਿਨ ਅਮਰੀਕਨ ਡਾਂਸ ਸਿੱਖਿਆ ਹੈ।
Punjabi Bollywood Tadka

ਤਾਰਾ ਸੋਸ਼ਲ ਮੀਡੀਆ 'ਤੇ ਕਾਫੀ ਸਰਮ ਰਹਿੰਦੀ ਹੈ। ਆਏ ਦਿਨੀਂ ਆਪਣੀਆਂ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Tara SutariaAnanya PandayInstagramHot PicturesTiger ShroffStudent Of The Year 2 Karan JoharPunit Malhotra

Edited By

Sunita

Sunita is News Editor at Jagbani.