FacebookTwitterg+Mail

ਗ੍ਰਿਫਤਾਰ ਹੋਏ ਸਾਊਦੀ ਅਰਬ ਦੇ ਪ੍ਰਿੰਸ ਦੀ ਇਹ ਹੈ ਸਭ ਤੋਂ ਹੌਟ ਬੇਟੀ, ਅਖਵਾਉਂਦੀ ਹੈ ਦੂਜੀ ਕਿਮ ਕਾਰਦਸ਼ੀਆਂ

the daughter of saudi prince walid bin talal
11 November, 2017 04:58:42 PM

ਮੁੰਬਈ(ਬਿਊਰੋ)— ਸਾਊਦੀ ਅਰਬ ਦੇ ਪ੍ਰਿੰਸ ਅਲਵਾਲੀਨ ਬਿਨ ਤਲਾਲ ਨੂੰ ਹਾਲ ਹੀ 'ਚ ਗ੍ਰਿਫਤਾਰ ਕੀਤਾ ਗਿਆ ਹੈ। ਤਲਾਲ ਸਾਊਦੀ ਅਰਬ ਦਾ ਸਭ ਤੋਂ ਅਮੀਰ ਵਿਅਕਤੀ ਮੰਨਿਆ ਜਾਂਦਾ ਹੈ। ਉਸ ਦੀ ਕੰਪਨੀ ਕਿੰਗਡਮ ਹੋਲਡਿੰਗ ਕੋਲ ਟਵਿਟਰ, ਐਪਲ, ਸਿਟੀਗਰੁੱਪ ਤੇ ਈ-ਬੇ ਵਰਗੀਆਂ ਵੱਡੀਆਂ ਕੰਪਨੀਆਂ 'ਚ ਹਿੱਸੇਦਾਰੀ ਹੈ। ਤਲਾਲ ਦੇ ਪਿਤਾ ਵੀ ਸਾਊਦੀ ਅਰਬ ਦੇ ਵਿਤ ਮੰਤਰੀ ਰਹਿ ਚੁੱਕੇ ਹਨ।

Punjabi Bollywood Tadka

ਦੁਨੀਆ ਭਰ 'ਚ ਉਸ ਦੇ ਬਿਜ਼ਨੈੱਸ ਤੇ ਇੰਵੈਸਟਮੈਂਟਸ ਹੈ ਤੇ ਫੋਬਰਸ ਮੁਤਾਬਕ, ਪ੍ਰਿੰਸ ਤਲਾਲ 18 ਅਰਬ ਡਾਲਰ ਦਾ ਮਾਲਕ ਹੈ। ਤਲਾਲ ਆਪਣੇ ਲਗਜ਼ਰੀ ਲਾਈਫ ਸਟਾਈਲ ਲਈ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ। ਖਾਸ ਗੱਲ ਹੈ ਕਿ ਤਲਾਲ ਨੇ 4 ਵਿਆਹ ਕਰਵਾ ਚੁੱਕਾ ਹੈ।

Punjabi Bollywood Tadka
ਅੱਜ ਗੱਲ ਹੋਵੇਗੀ ਉਸ ਦੀ ਬੇਟੀ ਪ੍ਰਿੰਸੇਸ ਰੀਮ ਦੀ ਜੋ ਆਪਣੇ ਗਲੈਮਰ ਲਈ ਪੂਰੇ ਸਾਊਦੀ 'ਚ ਮਸ਼ਹੂਰ ਹੈ। ਰੀਮ ਪੇਸ਼ੇ ਤੋਂ ਫੋਟੋਗ੍ਰਾਫਰ ਹੈ ਪਰ ਸੋਸ਼ਲ ਮੀਡੀਆ 'ਤੇ ਹਮੇਸ਼ਾ ਛਾਈ ਰਹਿੰਦੀ ਹੈ। ਉਸ ਦੀ ਹੌਟਨੈੱਸ ਕਾਰਨ ਉਸ ਨੂੰ ਦੂਜੀ ਕਿਮ ਕਾਰਦਸ਼ੀਆਂ ਆਖਿਆ ਜਾਂਦਾ ਹੈ।

Punjabi Bollywood Tadka

ਸਾਊਦੀ ਵਰਗੇ ਕੱਟੜ ਇਸਲਾਮਿਕ ਦੇਸ਼ 'ਚ ਵੀ ਰੀਮ ਨੂੰ ਇਸ ਦੇ ਖੁੱਲ੍ਹੇ ਵਿਚਾਰਾਂ ਲਈ ਜਾਣਿਆ ਜਾਂਦਾ ਹੈ। ਇਕ ਪ੍ਰੈਸ ਕਾਨਫਰੰਸ ਦੌਰਾਨ ਰੀਮ ਪੂਰੀ ਤਰ੍ਹਾਂ ਰਿਵਾਇਤੀ ਡਰੈੱਸ 'ਚ ਨਜ਼ਰ ਆਈ। ਰੀਮ ਨੇ ਅਮਰੀਕਾ ਦੀ ਨਿਊ ਹੇਵਨ ਯੂਨੀਵਰਸਿਟੀ ਤੋਂ ਪੜਾਈ ਕੀਤੀ ਹੈ।

Punjabi Bollywood Tadka

ਰੀਮ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਟਵਿਟਰ 'ਤੇ ਅਕਸਰ ਉਸ ਨੂੰ ਲੋਕ ਕਿਮ ਕਾਰਦਸ਼ੀਆਂ ਆਖਦੇ ਹਨ। ਰੀਮ ਪ੍ਰਿੰਸ ਤਲਾਲ ਦੀ ਪਹਿਲੀ ਪਤਨੀ ਦੀ ਬੇਟੀ ਹੈ। ਰੀਮ ਜ਼ਿਆਦਾਤਰ ਪੈਰਿਸ 'ਚ ਹੀ ਰਹਿੰਦੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Saudi Prince WalidKim KardashianPrince Alwaleed Bin Talal Bold Picturesਪ੍ਰਿੰਸ ਅਲਵਾਲੀਨ ਬਿਨ ਤਲਾਲ