FacebookTwitterg+Mail

'ਦਿ ਇੰਡੀਅਨ ਟੈਲੀ ਐਵਾਰਡਸ' 'ਚ ਇਨ੍ਹਾਂ ਹਸਤੀਆਂ ਨੇ ਸਟਾਈਲਿਸ਼ ਲੁੱਕ ਨਾਲ ਲਾਏ ਚਾਰ-ਚੰਨ

the indian telly technical  trade and programming awards
30 October, 2018 02:23:04 PM

ਮੁੰਬਈ (ਬਿਊਰੋ)— ਬੀਤੇ ਦਿਨ ਮੁੰਬਈ 'ਚ 'ਦਿ ਇੰਡੀਅਨ ਟੈਲੀ, ਟ੍ਰੇਡ ਐਂਡ ਪ੍ਰੋਗਰਾਮਿੰਗ ਐਵਾਰਡਸ' ਦਾ ਆਯੋਜਨ ਕੀਤਾ ਗਿਆ।

Punjabi Bollywood Tadka

ਇਸ ਈਵੈਂਟ 'ਚ ਟੀ. ਵੀ. ਦੇ ਕਈ ਸਟਾਰਸ ਨੇ ਸ਼ਿਰਕਤ ਕੀਤੀ।

Punjabi Bollywood Tadka

ਦਿਵਿਆਂਕਾ ਤ੍ਰਿਪਾਠੀ, ਵਿਵੇਕ ਦਾਹਿਆ, ਮੋਹੇਨਾ ਕੁਮਾਰੀ ਸਿੰਘ, ਵਿਕਾਸ ਗੁਪਤਾ, ਸੁਸ਼ਾਂਤ ਸਿੰਘ, ਸਨੇਹਾ ਵਾਘ, ਉਮੰਗ ਕੁਮਾਰ ਪਤਨੀ ਵਨੀਤਾ ਕੁਮਾਰ, ਰਵੀ ਦੁਬੇ ਤੇ ਦੀਪਿਕਾ ਸਿੰਘ ਵਰਗੀਆਂ ਹਸਤੀਆਂ ਨੇ ਇਸ ਈਵੈਂਟ 'ਚ ਆਪਣੇ ਸਟਾਈਲਿਸ਼ ਲੁੱਕ ਨਾਲ ਚਾਰ-ਚੰਨ ਲਾਏ।

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka

 

Punjabi Bollywood Tadka


Tags: The Indian Telly Technical Trade and Programming AwardsDivyanka Tripathi Vivek Dahiya Stylish Look Mohena Kumari SinghVikas Gupta

Edited By

Chanda Verma

Chanda Verma is News Editor at Jagbani.