FacebookTwitterg+Mail

ਕਪਿਲ ਨੇ ਦੋ ਦਿਨ ਪਹਿਲਾਂ ਹੀ ਮਨਾਇਆ ਆਪਣਾ ਜਨਮਦਿਨ, ਦੇਖੋ ਤਸਵੀਰਾਂ

the kapil sharma show
31 March, 2019 11:22:43 AM

ਜਲੰਧਰ(ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਦੀ ਜ਼ਿੰਦਗੀ ਫਿਰ ਤੋਂ ਪਟਰੀ 'ਤੇ ਆ ਗਈ ਹੈ। 'ਦਿ ਕਪਿਲ ਸ਼ਰਮਾ' ਸ਼ੋਅ ਦੇ ਸੀਜਨ 2 ਨਾਲ ਉਨ੍ਹਾਂ ਨੇ ਛੋਟੇ ਪਰਦੇ 'ਤੇ ਜ਼ਬਰਦਸਤ ਵਾਪਸੀ ਕੀਤੀ ਹੈ। ਕਪਿਲ ਸ਼ਰਮਾ 2 ਅਪ੍ਰੈਲ ਨੂੰ ਆਪਣਾ ਜਨਮਨਿਦ ਸੈਲੀਬ੍ਰੇਟ ਕਰਨ ਵਾਲੇ ਹਨ।
Punjabi Bollywood Tadka
ਆਪਣੇ ਜਨਮਦਿਨ ਤੋਂ ਪਹਿਲਾਂ ਉਨ੍ਹਾਂ ਨੇ 'ਦਿ ਕਪਿਲ ਸ਼ਰਮਾ' ਸ਼ੋਅ 'ਚ ਪ੍ਰੀ ਬਰਥਡੇ ਪਾਟਰੀ ਕੀਤੀ। ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਕਪਿਲ ਦੇ ਜਨਮਦਿਨ ਨੂੰ ਸਪੈਸ਼ਲ ਬਣਾਉਣ ਲਈ ਇਕ ਅਨੋਖਾ ਕੇਕ ਪ੍ਰਿਪੇਯਰ ਕੀਤਾ ਗਿਆ। ਕੇਕ 'ਤੇ ਕਪਿਲ ਦੇ ਸਾਰੇ ਸਪੈਸ਼ਲ ਕਿਰਦਾਰਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਸਨ।
Punjabi Bollywood Tadka
ਨਿੱਜ਼ੀ ਜ਼ਿੰਦਗੀ ਦੀ ਗੱਲ ਕਰੀਏ ਤਾਂ 12 ਦਸੰਬਰ 2018 ਨੂੰ ਕਪਿਲ ਆਪਣੀ ਗਰਲਫਰੈਂਡ ਗਿੰਨੀ ਨਾਲ ਵਿਆਹ ਦੇ ਬੰਧਨ 'ਚ ਬੱਝਿਆ ਸੀ।
Punjabi Bollywood Tadka

Punjabi Bollywood Tadka


Tags: The Kapil Sharma ShowKapil SharmaPre Birthday Celebration Bollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.