FacebookTwitterg+Mail

ਕਾਰਦਰਸ਼ੀਅਨ-ਜੇਨਰ ਭੈਣਾਂ ਬੰਦ ਕਰ ਰਹੀਆਂ ਹਨ ਆਪਣੇ ਐਪ

the kardashian apps are dead
22 December, 2018 04:57:52 PM

ਲਾਂਸ ਏਜਲਸ (ਭਾਸ਼ਾ) : ਹਾਲੀਵੁੱਡ ਅਦਾਕਾਰਾ ਕਿਮ ਕਾਰਦਰਸ਼ੀਅਨ-ਕਾਇਲੀ ਜੇਨਰ ਆਪਣੇ ਐਪ ਬੰਦ ਕਰਨ ਜਾ ਰਹੀਆਂ ਹਨ। ਇਹ ਸਾਰੇ ਰਿਐਲਿਟੀ ਟੀ. ਵੀ. ਸਟਾਰ ਸਾਲ 2019 ਤੋਂ ਆਪਣੇ ਤਿੰਨ ਸਾਲ ਪੁਰਾਣੇ ਐਪ ਤੇ ਵੈੱਬਸਾਈਟ ਨੂੰ ਅਪਡੇਟ ਕਰਨਾ ਬੰਦ ਕਰ ਦੇਣਗੀਆਂ। ਕੈਂਡਲ ਨੇ ਪਿਛਲੇ ਸਾਲ ਆਪਣੇ ਐਪ ਤੇ ਵੈੱਬਸਾਈਟ ਨੂੰ ਪਿਛਲੇ ਸਾਲ ਬੰਦ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਹੈ।
ਕਿਮ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ ਹੈ, ''ਪਿਛਲੇ ਕੁਝ ਸਾਲਾਂ ਤੋਂ ਆਪਣੇ ਐਪ ਦੇ ਜਰੀਏ ਤੁਸੀਂ ਲੋਕਾਂ ਨਾਲ ਜੁੜੇ ਰਹਿਣ ਦਾ ਅਨੁਭਵ ਬੇਹੱਦ ਸ਼ਾਨਦਾਰ ਰਿਹਾ ਹੈ ਪਰ ਅਸੀਂ ਇਹ ਫੈਸਲਾ ਲਿਆ ਹੈ ਕਿ ਸਾਲ 2019 'ਚ ਅਪਡੇਟ ਨਹੀਂ ਕਰਾਂਗੇ।'' ਉਨ੍ਹਾਂ ਨੇ ਲਿਖਿਆ, ''ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਲੋਕ ਵੀ ਇਸ ਦਾ ਆਨੰਦ ਉਨ੍ਹਾਂ ਹੀ ਲਿਆ ਹੋਵੇਗਾ, ਜਿੰਨ੍ਹਾਂ ਆਨੰਦ ਅਸੀਂ ਲੋਕਾਂ ਨੇ ਲਿਆ।'' ਕਾਇਲੀ ਤੇ ਕੋਲੋ ਖਾਨ ਨੇ ਵੀ ਕੁਝ ਇਸ ਤਰ੍ਹਾਂ ਦਾ ਨੋਟਿਸ ਪੋਸਟ ਕੀਤਾ ਹੈ।


Tags: Kim Kardashian Kardashian Sisters Khloe Kardashian Kylie Jenner Shutting Down Apps 2019

Edited By

Sunita

Sunita is News Editor at Jagbani.