FacebookTwitterg+Mail

ਚਰਚਾ 'ਚ ਹੈ ਅਰਜੁਨ ਕਪੂਰ ਦੀ ਇਹ ਘੜੀ, ਕੀਮਤ ਜਾਣ ਹੋਵੋਗੇ ਹੈਰਾਨ

the price of arjun kapoor s watch will shock you
25 July, 2019 12:09:24 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਉਂਝ ਤਾਂ ਮਲਾਇਕਾ ਅਰੋੜਾ ਨਾਲ ਰਿਲੇਸ਼ਨਸ਼ਿਪ ਕਾਰਨ ਆਏ ਦਿਨ ਚਰਚਾ 'ਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਦਾ ਚਰਚਾ 'ਚ ਆਉਣ ਦਾ ਕਾਰਨ ਕੁਝ ਹੋਰ ਹੀ ਹੈ। ਹਾਲ ਹੀ 'ਚ ਅਰਜੁਨ ਜਦੋਂ ਅਮਰੀਕਾ 'ਚ ਸੀ ਤਾਂ ਉਨ੍ਹਾਂ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ। ਇਸ ਤਸਵੀਰ 'ਚ ਉਨ੍ਹਾਂ ਦੇ ਹੱਥ 'ਚ ਇਕ ਲਾਜਵਾਬ ਘੜੀ ਦੇਖੀ ਗਈ ਸੀ।

 
 
 
 
 
 
 
 
 
 
 
 
 
 

Yankee Doodle Do with my Fan & I !!! (Ps - who wore the neon better ??? 😉)

A post shared by Arjun Kapoor (@arjunkapoor) on Jul 3, 2019 at 8:08pm PDT


ਇਹ ਘੜੀ ਕੋਈ ਸਾਧਾਰਣ ਘੜੀ ਨਹੀਂ ਹੈ। ਇਸ ਦੀ ਕੀਮਤ ਬਹੁਤ ਜ਼ਿਆਦਾ ਹੈ। ਇਹ ਘੜੀ ਖਾਸ ਕਰਕੇ ਖਿਡਾਰੀਆਂ ਲਈ ਹੈ। ਘੜੀ 'ਚ 18 ਕੈਰੇਟ ਸੋਨੇ ਦੀ ਵਰਤੋਂ ਕੀਤੀ ਗਈ ਹੈ ।ਇਸ ਘੜੀ ਨੂੰ 1992 'ਚ ਲਾਂਚ ਕੀਤਾ ਗਿਆ ਸੀ। ਅਰਜੁਨ ਕਪੂਰ ਦੀ ਇਸ ਘੜੀ ਦੀ ਕੀਮਤ ਰਿਪੋਰਟ 'ਚ ਭਾਰਤੀ ਬਾਜ਼ਾਰ ਮੁਤਾਬਕ 27 ਲੱਖ 57 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।
Punjabi Bollywood Tadka
ਦੱਸ ਦੇਈਏ ਕਿ ਇੰਨੀ ਕੀਮਤ 'ਚ ਇਕ ਸਾਧਾਰਣ ਪਰਿਵਾਰ ਨੋਈਡਾ ਵਰਗੇ ਇਲਾਕੇ 'ਚ 2 ਬੀ.ਐੱਚ. ਕੇ ਫਲੈਟ ਖਰੀਦ ਸਕਦਾ ਹੈ। ਅਰਜੁਨ ਦੀ ਇਹ ਸਭ ਤੋਂ ਕੀਮਤੀ ਘੜੀਆਂ 'ਚੋਂ ਇਕ ਹੈ। ਵਾਟਰ ਪਰੂਫ ਹੋਣ ਕਰਕੇ ਵਾਟਰ ਸਪੋਰਟਸ ਲਈ ਇਹ ਘੜੀ ਬਹੁਤ ਹੀ ਵਧੀਆ ਹੈ ।


Tags: Arjun KapoorWatchPriceInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari