FacebookTwitterg+Mail

ਕੁਝ ਸਾਲਾਂ 'ਚ ਹੀ ਖਤਮ ਹੋ ਗਿਆ ਇਨ੍ਹਾਂ ਹਸੀਨਾਵਾਂ ਦਾ ਕਰੀਅਰ, ਤਸਵੀਰਾਂ ਰਾਹੀਂ ਜਾਣੋਂ ਚਿਹਰੇ

these bollywood actresses short career
16 March, 2018 02:59:35 PM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ 'ਚ ਕਿਹਾ ਜਾਂਦਾ ਹੈ ਕਿ ਅਭਿਨੇਤਾਵਾਂ ਦੀ ਤੁਲਨਾ 'ਚ ਅਭਿਨੇਤਰੀਆਂ ਦਾ ਕਰੀਅਰ ਕਾਫੀ ਘੱਟ ਸਮੇਂ ਦਾ ਹੁੰਦਾ ਹੈ। ਗੱਲ ਭਾਵੇਂ ਮਾਧੁਰੀ ਦੀਕਸ਼ਿਤ ਦੀ ਹੋਵੇ ਜਾਂ ਨਵੀਂ ਪੀੜ੍ਹੀ ਦੀ ਅਦਾਕਾਰਾ ਆਲੀਆ ਭੱਟ ਦੀ, ਸ਼ਾਹਰੁਖ ਖਾਨ ਨੇ ਸਾਰੀਆਂ ਪੀੜ੍ਹੀਆਂ ਦੀ ਅਭਿਨੇਤਰੀਆਂ ਨਾਲ ਕੰਮ ਕੀਤਾ ਹੈ ਪਰ ਬਾਲੀਵੁੱਡ 'ਚ ਕੁਝ ਅਭਿਨੇਤਰੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਨੇ ਕਾਫੀ ਨਾਂ ਕਮਾਇਆ ਪਰ ਇਸ ਸਮੇਂ ਉਹ ਲਾਈਮਲਾਈਟ ਤੋਂ ਦੂਰ ਹਨ।

Punjabi Bollywood Tadka

ਫਿਲਮ 'ਵਿਵਾਹ' ਨਾਲ ਮਸ਼ਹੂਰ ਹੋਈ ਅਭਿਨੇਤਰੀ ਅੰਮ੍ਰਿਤਾ ਰਾਓ ਪਿਛਲੇ ਕਾਫੀ ਸਮੇਂ ਤੋਂ ਵੱਡੇ ਪਰਦੇ ਤੋਂ ਗਾਇਬ ਹੈ। ਅੰਮ੍ਰਿਤਾ ਤੋਂ ਇਲਾਵਾ ਨਮਰਤਾ, ਆਸਿਨ, ਸੁਸ਼ਮਿਤਾ, ਟਵਿੰਕਲ, ਤੇ ਗ੍ਰੇਸੀ ਸਿੰਘ ਵਰਗੀਆਂ ਕਈ ਅਭਿਨੇਤਰੀਆਂ ਵੀ ਹਨ, ਜੋ ਕਾਫੀ ਸਮੇਂ ਤੋਂ ਫਿਲਮਾਂ 'ਚ ਨਜ਼ਰ ਨਹੀਂ ਆਈਆਂ। ਦੇਖੋ ਅਜਿਹੀਆਂ ਦੀ ਅਭਿਨੇਤਰੀਆਂ ਦੀ ਤਸਵੀਰਾਂ, ਜਿਨ੍ਹਾਂ ਦਾ ਫਿਲਮੀ ਕਰੀਅਰ 15 ਸਾਲ ਤੋਂ ਵੀ ਘੱਟ ਰਿਹਾ।

Punjabi Bollywood Tadka

Sushmita Sen

Punjabi Bollywood Tadka

Ayesha Takia

Punjabi Bollywood Tadka

Kim Sharma

Punjabi Bollywood Tadka

Amrita Rao

Punjabi Bollywood Tadka

Gracy Singh

Punjabi Bollywood Tadka

Shamita Shetty

Punjabi Bollywood Tadka

Asin

Punjabi Bollywood Tadka

Namrata Shirodkar


Tags: Namrata ShirodkarEsha DeolSushmita SenAyesha TakiaKim SharmaAmrita RaoGracy SinghShamita ShettyShort Career

Edited By

Chanda Verma

Chanda Verma is News Editor at Jagbani.