FacebookTwitterg+Mail

SHOCK...ਤਸਵੀਰਾਂ 'ਚ ਦੇਖੋ, ਰੋਜ਼ਾਨਾ ਨਿਊਡ ਹੋ ਕੇ ਬਾਲੀਵੁੱਡ ਅਦਾਕਾਰਾਂ ਕਰਦੀਆਂ ਹਨ ਅਜਿਹਾ ਕੰਮ

these celebrities sleep naked
23 June, 2017 11:30:48 AM

ਮੁੰਬਈ— ਬਾਲੀਵੁੱਡ ਸਿਤਾਰਿਆਂ ਦੀਆਂ ਅਜੀਬੋ-ਗਰੀਬ ਆਦਤਾਂ ਨੂੰ ਸੁਣ ਅਤੇ ਪੜ ਕੇ ਤੁਸੀਂ ਹੈਰਾਨ ਹੋ ਜਾਵੋਗੇ। ਕੋਈ ਤੁਹਾਡੀ ਪਸੰਦੀਦਾ ਅਭਿਨੇਤਰੀ ਦੀ ਇਸ ਆਦਤ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਅਭਿਨੇਤਰੀਆਂ ਨਿਊਡ ਹੋ ਕੇ ਅਜਿਹਾ ਕਰਨ ਦੇ ਪਿੱਛੇ ਕੀ ਕਾਰਨ ਇਹ ਪਤਾ ਨਹੀਂ ਪਰ ਅਭਿਨੇਤਰੀਆਂ ਅਜਿਹਾ ਕਰਨਾ ਪਸੰਦ ਕਰਦੀਆਂ ਹਨ। ਇਹ ਅਭਿਨੇਤਰੀਆਂ ਨਿਊਡ ਹੋ ਕੇ ਸੌਂਦੀਆਂ ਹਨ। ਇਥੋਂ ਤੱਕ ਤਾਂ ਠੀਕ ਹੈ ਪਰ ਆਪਣੇ ਨਿਊਡ ਹੋਣ ਕੇ ਸੌਂਣ ਦੀ ਗੱਲ ਇੰਨ੍ਹਾ ਹਸਤੀਆਂ ਨੇ ਕਬੂਲ ਕੀਤੀ ਹੈ। ਅਭਿਨੇਤਰੀਆਂ ਨੇ ਫੈਨਜ਼ ਨੂੰ ਦੱਸਿਆ ਕਿ ਸਾਨੂੰ ਨਿਊਡ ਹੋ ਕੇ ਸੌਂਣਾ ਪਸੰਦ ਹੈ ਅਤੇ ਉਹ ਅਕਸਰ ਪੂਰੀ ਤਰ੍ਹਾਂ ਨਿਊਡ ਹੋ ਕੇ ਸੌਂਦੀਆਂ ਹਨ। 

Punjabi Bollywood Tadka
ਪੂਨਮ ਪਾਂਡੇ
ਪੂਨਮ ਪਾਂਡੇ ਨੇ ਕੁਝ ਦਿਨ ਪਹਿਲਾਂ ਹੀ ਇੱਕ ਪੋਸਟ ਦੇ ਜਰੀਏ ਕਿਹਾ ਸੀ ਕਿ ਤੁਸੀਂ ਜਦੋਂ ਵੀ ਸੌਵੋ ਤਾਂ ਬਿਨਾ ਕਪੱੜਿਆਂ ਦੇ ਕਿਉਂਕਿ, ਕੀ ਪਤਾ ਤੁਹਾਡੇ ਸੁਪਨਿਆਂ ਦਾ ਰਾਜਕੁਮਾਰ ਕਦੋਂ ਆ ਜਾਵੇ। 

Punjabi Bollywood Tadka
ਰਾਖੀ ਸਾਵੰਤ
ਇੱਕ ਇੰਟਰਵਿਊ ਦੌਰਾਨ ਰਾਖੀ ਸਾਵੰਤ ਨੇ ਕਿਹਾ ਕਿ, ''ਮੈਂ ਰਾਤ 'ਚ ਬਿਸਤਰ 'ਤੇ ਬਹੁਤ ਘੱਟ ਕੱਪੜਿਆਂ 'ਚ ਸੌਂਦੀ ਹਾਂ ਅਤੇ ਚਾਦਰ ਲੈਣਾ ਕਦੇ ਨਹੀਂ ਭੁੱਲਦੀ।''

Punjabi Bollywood Tadka
ਐਮੀ ਜੈਕਸ਼ਨ
ਐਮੀ ਜੈਕਸ਼ਨ ਦਾ ਨਾਂ ਇਸ ਚਰਚਾ ਤੋਂ ਕਿਵੇਂ ਵੱਖ ਰਹਿ ਸਕਦੀ ਹੈ। ਕੁਝ ਦਿਨ ਪਹਿਲਾ ਹੀਲ ਐਮੀ ਨੇ ਇੱਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ, ਜਿਸ 'ਚ ਉਹ ਬਿਨਾਂ ਕੱਪੜਿਆਂ ਦੇ ਸੌਂਦੀ ਨਜ਼ਰ ਆ ਰਹੀ ਸੀ।

 Punjabi Bollywood Tadka
ਜੈਕਲੀਨ ਫਰਨਾਡੀਜ਼
ਜੈਕਲੀਨ ਨੇ ਵੀ ਵੀਜੇ ਅਨੁਸ਼ਕਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ, ਬਿਨਾਂ ਕੱਪੜਿਆਂ ਦੇ ਸੌਂਣਾ ਪਸੰਦ ਕਰਦੀ ਹਾਂ। 

Punjabi Bollywood Tadka
ਪਦਮਲਕਸ਼ਮੀ
ਪਦਮਲਕਸ਼ਮੀ ਬ੍ਰਿਟਿਸ਼ ਭਾਰਤੀ ਹੈ ਅਤੇ ਭਾਰਤੀ ਮੂਲ ਦੇ ਲੇਖਕ ਸਲਮਾਨ ਰੂਸ਼ਦੀ ਦੀ ਪਤਨੀ ਵੀ ਰਹਿ ਚੁੱਕੀ ਹੈ। ਇਹ ਮਲਟੀ ਟੈਲੇਂਟਡ ਹੈ। ਮਾਡਲ, ਲੇਖਕ, ਟੀ. ਵੀ. ਐਂਕਰ ਅਤੇ ਪ੍ਰੋਡਿਊਸਰ ਪਦਮਲਕਸ਼ਮੀ ਨੇ ਇਹ ਕਿਹਾ ਸੀ ਕਿ ਮੈਨੂੰ ਰਾਤ ਨੂੰ ਕਾਫੀ ਘੱਟ ਕੱਪੜਿਆਂ 'ਚ ਸੌਂਣਾ ਪਸੰਦ ਹੈ। 

Punjabi Bollywood Tadka
ਮਰਲਿਨ ਮੁਨਰੋ
ਮਸ਼ਹੂਰ ਅਮਰੀਕੀ ਅਭਿਨੇਤਰੀ ਅਤੇ ਮਾਡਲ ਰਹਿ ਚੁੱਕੀ ਮਰਲਿਨ ਮੁਨਰੋ ਵੀ ਨਿਊਡ ਹੋ ਕੇ ਸੌਂਣਾ ਪਸੰਦ ਕਰਦੀ ਹੈ। 

Punjabi Bollywood Tadka
ਐਕਟਰਸ ਰੋਸੀ
ਵਿਕਟੋਰੀਆ ਸੀਕ੍ਰੇਟ ਦੀ ਮਸ਼ਹੂਰ ਮਾਡਲ ਅਤੇ ਹਾਲੀਵੁੱਡ ਅਭਿਨੇਤਰੀ ਰੋਸੀ ਕਈ ਮੌਕਿਆ 'ਤੇ ਨਿਊਡ ਹੋ ਕੇ ਸੌਂਣ ਦੇ ਫਾਇਦੇ ਦੱਸ ਚੁੱਕੀ ਹੈ। 

Punjabi Bollywood Tadka
ਮਾਡਲ ਮਿਰਾਂਡਾ ਕੇਰ
ਆਸਟਰੇਲੀਆ ਮਾਡਲ ਮਿਰਾਂਡਾ ਕੇਰ ਕਈ ਮੈਗਜ਼ੀਨ ਲਈ ਹੌਟ ਫੋਟੂਸ਼ੂਟ ਕਰਵਾ ਚੁੱਕੀ ਹੈ। ਉਸ ਨੂੰ ਵੀ ਨਿਊਡ ਹੋ ਕੇ ਸੌਂਣਾ ਪਸੰਦ ਹੈ। 

Punjabi Bollywood Tadka
ਟੀ. ਵੀ. ਸਟਾਰ ਸ਼ੋਅ

ਕੈਨੇਡਾ ਦੀ ਮਸ਼ਹੂਰ ਟੀ. ਵੀ. ਸ਼ੋਅ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ। ਕਈ ਤਸਵੀਰਾਂ 'ਚ ਉਹ ਨਿਊਡ ਹੋ ਕੇ ਸੌਂਦੀ ਨਜ਼ਰ ਆ ਚੁੱਕੀ ਹੈ।


Tags: Bollywood and Hollywood CelebrityPoonam Pandey Rakhi Sawant Jacqueline FernandezPadma Lakshmi Marilyn Monroeਪੂਨਮ ਪਾਂਡੇਰਾਖੀ ਸਾਵੰਤਜੈਕਲੀਨ ਫਰਨਾਡੀਜ਼