FacebookTwitterg+Mail

ਸੋਗ 'ਚ ਪੰਜਾਬੀ ਕਲਾਕਾਰ, ਰਿਸ਼ੀ ਕਪੂਰ ਨੂੰ ਇੰਝ ਦੇ ਰਹੇ ਹਨ ਸ਼ਰਧਾਂਜਲੀ

this is the tribute to rishi kapoor a punjabi artist in mourning
30 April, 2020 12:05:51 PM

ਜਲੰਧਰ (ਵੈੱਬ ਡੈਸਕ) - ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ''ਉਹ ਗਿਆ, ਰਿਸ਼ੀ ਕਪੂਰ ਗਏ। ਹੁਣ ਉਸਦਾ ਦਿਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।'' ਰਿਸ਼ੀ ਕਪੂਰ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਦੇ ਸਿਤਾਰੇ ਅਤੇ ਪੰਜਾਬੀ ਕਲਾਕਾਰ ਸੋਗ ਵਿਚ ਡੁੱਬੇ ਹਨ। ਰਣਜੀਤ ਬਾਵਾ, ਹਿਮਾਂਸ਼ੀ ਖੁਰਾਣਾ, ਮਿਸ ਪੂਜਾ, ਕਰਮਜੀਤ ਅਨਮੋਲ, ਹਰਜੀਤ ਹਰਮਨ,ਯੋ ਯੋ ਹਨੀ ਸਿੰਘ ਅਤੇ ਨੀਰੂ ਬਾਜਵਾ ਵਰਗੇ ਕਈ ਸਿਤਾਰਿਆਂ ਨੇ ਟਵੀਟਸ ਰਾਹੀਂ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ।


ਪਾਲੀਵੁੱਡ ਅਦਾਕਾਰ ਅਤੇ ਗਾਇਕ ਰਣਜੀਤ ਬਾਵਾ ਨੇ ਰਿਸ਼ੀ ਕਪੂਰ ਦੀ ਤਸਵੀਰ ਪੋਸਟ ਕਰਦਿਆਂ ਉਨ੍ਹਾਂ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪੋਸਟ ਨਾਲ ਲਿਖਿਆ, ''ਅਲਵਿਦਾ ਸਰ ਬਹੁਤ ਹੀ ਬੁਰਾ ਟਾਈਮ ਜਾ ਰਿਹਾ ਹੈ, ਦੁਨੀਆ 'ਤੇ। ਉੱਥੇ ਹੀ ਤੁਹਾਡੀ ਖ਼ਬਰ ਵੀ ਸੁਣਨ ਨੂੰ ਮਿਲੀ। ਰਿਪ ਲੇਜੇਂਡ।''

 
 
 
 
 
 
 
 
 
 
 
 
 
 

This year has taken away a lot from us 😭 RIP #rishikapoor sir 💔

A post shared by Himanshi Khurana 👑 (@iamhimanshikhurana) on Apr 29, 2020 at 9:22pm PDT


ਹਿਮਾਂਸ਼ੀ ਖੁਰਾਣਾ ਨੇ ਲਿਖਿਆ, ''ਇਹ ਸਾਲ ਸਾਡੇ ਤੋਂ ਬਹੁਤ ਕੁਝ ਖੋਹ ਰਿਹਾ ਹੈ।''

 
 
 
 
 
 
 
 
 
 
 
 
 
 

This year has taken away a lot from us 😭 RIP #rishikapoor sir 💔

A post shared by Himanshi Khurana 👑 (@iamhimanshikhurana) on Apr 29, 2020 at 9:22pm PDT

ਮਿਸ ਪੂਜਾ

ਕਰਮਜੀਤ ਅਨਮੋਲ

ਹਰਜੀਤ ਹਰਮਨ

 
 
 
 
 
 
 
 
 
 
 
 
 
 

Another #Legend passed away... #RIP #RishiKapoor Sir...

A post shared by Harjit Harman (@harjitharman) on Apr 29, 2020 at 9:47pm PDT

ਯੋ ਯੋ ਹਨੀ ਸਿੰਘ

ਨੀਰੂ ਬਾਜਵਾ

 
 
 
 
 
 
 
 
 
 
 
 
 
 

RIP Sir 🙏🏼 #legend #endofanera

A post shared by Neeru Bajwa (@neerubajwa) on Apr 29, 2020 at 9:42pm PDT


Tags: Rishi KapoorDeathTributeMiss PoojaRanjit BawaHimanshi KhuranaKarmjit AnmolHarjit HarmanNeeru BajwaPunjabi Celebrity

About The Author

sunita

sunita is content editor at Punjab Kesari