FacebookTwitterg+Mail

Pics : ਬੇਬੀਮੂਨ ਮਨਾਉਣ ਲਈ ਗ੍ਰੀਸ ਨੂੰ ਰਵਾਨਾ ਹੋਈ ਈਸ਼ਾ, ਬੇਬੀ ਬੰਪ ਨਾਲ ਦਿੱਤੇ ਖੂਬ ਪੋਜ

this is where mother to be esha deol has taken off for her babymoon
16 June, 2017 01:09:01 PM

ਮੁੰਬਈ— ਮੁੰਬਈ ਏਅਰਪੋਰਟ 'ਤੇ ਪਤੀ ਭਰਤ ਤਖਤਾਨੀ ਨਾਲ ਬਾਲੀਵੁੱਡ ਅਭਿਨੇਤਰੀ ਈਸ਼ਾ ਦਿਓਲ ਗ੍ਰੀਸ ਲਈ ਰਵਾਨਾ ਹੋਈ। ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਜਲਦ ਹੀ ਮਾਂ ਬਣਨ ਵਾਲੀ ਹੈ।

Punjabi Bollywood Tadka

ਉਨ੍ਹਾਂ ਨੇ ਲੇਖਕ ਰਾਮ ਕਮਲ ਮੁਖਰਜੀ, ਜੋ ਹੇਮਾ ਮਾਲਿਨੀ 'ਤੇ ਇੱਕ ਕਿਤਾਬ ਲਿਖ ਰਹੇ ਹਨ, ਉਨ੍ਹਾਂ ਦੇ ਇਕ ਇੰਟਰਵਿਊ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।

Punjabi Bollywood Tadka
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ 'ਤੇ ਈਸ਼ਾ ਦੇ ਮਾਂ ਬਣਨ ਦੀ ਜਾਣਕਾਰੀ ਦਿੱਤੀ ਸੀ।

Punjabi Bollywood Tadka

ਈਸ਼ਾ ਦਿਓਲ ਆਪਣੇ ਆਉਣ ਵਾਲੇ ਬੇਬੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਹਾਲ ਹੀ 'ਚ ਈਸ਼ਾ ਦਿਓਲ ਨੇ ਬੇਬੀ ਬੰਬ ਨਾਲ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵੀ ਸ਼ੇਅਰ ਕੀਤੀ ਸੀ।

Punjabi Bollywood Tadka

ਅਸਲ 'ਚ ਈਸ਼ਾ ਪਤੀ ਨਾਲ ਆਪਣਾ ਬੇਬੀਮੂਨ ਮਨਾਉਣ ਗ੍ਰੀਸ ਜਾ ਰਹੀ ਹੈ।

Punjabi Bollywood Tadka

ਈਸ਼ਾ ਨੇ 29 ਦੂਨ 2012 'ਚ ਭਰਤ ਤਖਵਾਨੀ ਨਾਲ ਵਿਆਹ ਕਰਵਾਇਆ ਸੀ।

Punjabi Bollywood Tadka


Tags: Bollywood CelebrityEsha DeolBabymoonMumbai AirportBharat TakhtaniGreeceਭਰਤ ਤਖਤਾਨੀਈਸ਼ਾ ਦਿਓਲ ਹੇਮਾ ਮਾਲਿਨੀ