FacebookTwitterg+Mail

ਹਾਲੀਵੁੱਡ ਦੇ ਇਸ ਸੁਪਰਸਟਾਰ ਨੇ ਟਾਈਗਰ ਸ਼ਰਾਫ ਦੀ ਕੀਤੀ ਵਾਹਾਵਾਹੀ, ਬੰਨ੍ਹੇ ਤਾਰੀਫ ਦੇ ਪੁੱਲ

tiger shroff
04 July, 2017 03:17:44 PM

Punjabi Bollywood Tadka

ਮੁੰਬਈ— ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨੇ ਹਾਲੀਵੁੱਡ ਫਿਲਮ 'ਸਪਾਈਡਰ ਮੈਨ: ਹੋਮਕਮਿੰਗ' ਦੇ ਹਿੰਦੀ ਵਰਜ਼ਨ 'ਚ ਆਵਾਜ਼ ਦਿੱਤੀ ਹੈ। ਸਪਾਈਡਰ ਮੈਨ: ਹੋਮਕਮਿੰਗ' ਇਕ ਹਾਲੀਵੁੱਡ ਫਿਲਮ ਹੈ। ਇਸ 'ਚ ਟਾਮ ਹਾਲੈਂਡ ਨੇ ਕੰਮ ਕੀਤਾ ਹੈ। ਜਦੋਂ ਟਾਮ ਨੇ ਟਾਈਗਰ ਦਾ ਟੈਲੇਂਟ ਦੇਖਿਆ ਤਾਂ ਉਨ੍ਹਾਂ ਨੇ ਉਨ੍ਹਾਂ ਦੀ ਰੱਜ ਕੇ ਤਾਰੀਫ ਕੀਤੀ। ਟਾਮ ਨੇ ਟਾਈਗਰ ਦੇ ਡਾਂਸ ਅਤੇ ਆਵਾਜ਼ ਦੀ ਵੀ ਕਾਫੀ ਤਾਰੀਫ ਕੀਤੀ।

 

A post shared by Tiger Shroff (@tigerjackieshroff) on

ਜ਼ਿਕਰਯੋਗ ਹੈ ਕਿ ਟਾਮ ਨੇ ਟਾਈਗਰ ਦੀ ਡੈਬਿਊ ਫਿਲਮ 'ਹੀਰੋਪੰਤੀ' ਦੇ ਗੀਤ 'ਵਿਸਲ ਵਜਾ' 'ਚ ਡਾਂਸ ਦੇਖਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਡਾਂਸ ਕਾਫੀ ਪਸੰਦ ਆਇਆ, ਜਿਸ ਦੀ ਉਨ੍ਹਾਂ ਕਾਫੀ ਵਾਹਾਵਾਹੀ ਕੀਤੀ।


Tags: Tiger Shroff Spider ManTom HollandHeropantiਟਾਈਗਰ ਸ਼ਰਾਫਟਾਮ ਹਾਲੈਂਡ