FacebookTwitterg+Mail

Pics : ਟਾਈਗਰ ਦੇ ਪਰਿਵਾਰ ਨਾਲ ਰੈਸਟੋਰੈਂਟ ਦੇ ਬਾਹਰ ਨਜ਼ਰ ਆਈ ਦਿਸ਼ਾ

tiger shroff
06 August, 2018 03:20:03 PM

ਮੁੰਬਈ (ਬਿਊਰੋ)— ਐਤਵਾਰ ਨੂੰ ਛੁੱਟੀ ਮਨਾਉਣ ਦਿਸ਼ਾ ਪਟਾਨੀ ਆਪਣੇ ਬੁਆਏਫਰੈਂਡ ਟਾਈਗਰ ਸ਼ਰਾਫ ਦੀ ਮੰਮੀ ਆਇਸ਼ਾ ਸ਼ਰਾਫ ਅਤੇ ਭੈਣ ਕ੍ਰਿਸ਼ਣਾ ਸ਼ਰਾਫ ਨਾਲ ਨਜ਼ਰ ਆਈ। ਦਿਸ਼ਾ ਲੰਚ ਕਰਨ ਮੁੰਬਈ ਦੇ ਇਕ ਰੈਸਟੋਰੈਂਟ 'ਚ ਪਹੁੰਚੀ ਸੀ।

Punjabi Bollywood Tadka
ਗ੍ਰੀਨ ਕਲਰ ਦੀ ਸ਼ਾਰਟ ਡਰੈੱਸ 'ਚ ਦਿਸ਼ਾ ਕਾਫੀ ਖੂਬਸੂਰਤ ਅਤੇ ਕੂਲ ਲੱਗ ਰਹੀ ਸੀ। ਦਿਸ਼ਾ ਅਤੇ ਟਾਈਗਰ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਪਰ ਦੋਹਾਂ ਨੇ ਕਦੇ ਆਪਣੇ ਰਿਸ਼ਤੇ ਨੂੰ ਲੈ ਕੇ ਅਧਿਕਾਰਕ ਐਲਾਨ ਨਹੀਂ ਕੀਤਾ।

Punjabi Bollywood Tadka
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਕਈ ਵਾਰ ਦਿਸ਼ਾ ਟਾਈਗਰ ਦੇ ਪਰਿਵਾਰ ਨਾਲ ਨਜ਼ਰ ਆ ਚੁੱਕੀ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਦਿਸ਼ਾ ਜਲਦ ਹੀ ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਨਜ਼ਰ ਆਵੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Tiger Shroff Disha Patani Ayesha Shroff Krishna Shroff Restaurant Bollywood Actress

Edited By

Kapil Kumar

Kapil Kumar is News Editor at Jagbani.