FacebookTwitterg+Mail

ਹਵਾ 'ਚ ਜੰਪ ਮਾਰ ਕੇ ਟਾਈਗਰ ਨੇ ਪ੍ਰਸ਼ੰਸਕਾਂ ਦੇ ਉਡਾਏ ਹੋਸ਼, ਫਿਟਨੈੱਸ ਦੀ ਪੂਰੀ ਦੁਨੀਆ ਹੈ ਦੀਵਾਨੀ

tiger shroff flaunt abs
09 August, 2018 10:05:33 AM

ਮੁੰਬਈ (ਬਿਊਰੋ)— ਟਾਈਗਰ ਸ਼ਰਾਫ ਆਪਣੀਆਂ ਫਿਲਮਾਂ ਤੇ ਫਿਟਨੈੱਸ ਕਰਕੇ ਕੁੜੀਆਂ-ਮੁੰਡਿਆਂ 'ਚ ਕਾਫੀ ਮਸ਼ਹੂਰ ਹਨ। ਉਨ੍ਹਾਂ ਨੇ 'ਬਾਗੀ-2' ਨਾਲ ਬਾਕਸ ਆਫਿਸ 'ਤੇ ਕਾਫੀ ਧੂਮ ਮਚਾਈ ਸੀ। ਇਸ ਫਿਲਮ ਤੋਂ ਬਾਅਦ ਟਾਈਗਰ ਹੁਣ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ-2' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

Punjabi Bollywood Tadka

ਹੁਣ ਟਾਈਗਰ ਨੇ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਟਾਈਗਰ ਸ਼ਰਾਫ ਆਪਣੇ ਐਬਸ ਵਿਖਾ ਰਹੇ ਹਨ।

Punjabi Bollywood Tadka

ਸਿਰਫ ਇਹੀ ਨਹੀਂ ਤਸਵੀਰ 'ਚ ਟਾਈਗਰ ਨੇ ਹਵਾ 'ਚ ਜੰਪ ਵੀ ਕੀਤਾ, ਜਿਸ ਨੂੰ ਦੇਖ ਕੇ ਸਭ ਦੇ ਮੂੰਹ ਖੁੱਲ੍ਹੇ ਰਹਿ ਜਾਣਗੇ।

Punjabi Bollywood Tadka

ਅੱਜ ਦੀ ਪੀੜ੍ਹੀ ਜਿੱਥੇ ਫਿਟਨੈੱਸ ਦੀ ਦੀਵਾਨੀ ਹੈ, ਅਜਿਹੇ 'ਚ ਟਾਈਗਰ ਯੂਥ ਦਾ ਫਿਟਨੈੱਸ ਆਈਕਾਨ ਬਣੇ ਹੋਏ ਹਨ।

Punjabi Bollywood Tadka

ਟਾਈਗਰ ਜਲਦੀ ਹੀ ਆਪਣੇ ਫੇਵਰੇਟ ਸਟਾਰਜ਼ ਰਿਤਿਕ ਰੋਸ਼ਨ ਨਾਲ ਸਕ੍ਰੀਨ 'ਤੇ ਨਜ਼ਰ ਆਉਣਗੇ।

Punjabi Bollywood Tadka

ਇਸ ਫਿਲਮ ਨੂੰ ਯਸ਼ਰਾਜ ਬੈਨਰ ਬਣਾ ਰਿਹਾ ਹੈ, ਜੋ ਬਾਲੀਵੁੱਡ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਹੋਵੇਗੀ।

Punjabi Bollywood Tadka

ਸਿਰਫ ਟਾਈਗਰ ਹੀ ਨਹੀਂ ਟਾਈਗਰ ਦੀ ਮਾਂ ਅਤੇ ਭੈਣ ਕ੍ਰਿਸ਼ਨਾ ਵੀ ਫਿਟਨੈੱਸ ਦੀ ਦੀਵਾਨੀ ਹੈ, ਜਿਸ ਦਾ ਸਬੂਤ ਇਨ੍ਹਾਂ ਵੀਡੀਓਜ਼ 'ਚ ਹੈ।

Punjabi Bollywood Tadka


Tags: Tiger ShroffInstagramFlaunt AbsBaaghi 2Student of the Year 2

Edited By

Chanda Verma

Chanda Verma is News Editor at Jagbani.