FacebookTwitterg+Mail

ਮੁੜ ਬਿਕਨੀ 'ਚ ਨਜ਼ਰ ਆਈ ਟੀ. ਵੀ. ਦੀ ਸੰਸਕਾਰੀ ਨੂੰਹ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੌਟ ਤਸਵੀਰ

tina dutta hot bikini pic
28 October, 2017 07:35:23 PM

ਮੁੰਬਈ (ਬਿਊਰੋ)— ਕਲਰਸ ਟੀ. ਵੀ. ਦੇ ਪੁਰਾਣੇ ਤੇ ਮਸ਼ਹੂਰ ਸੀਰੀਅਲ 'ਉਤਰਨ' ਦੀ 'ਇੱਛਾ' ਅੱਜ ਵੀ ਟੀ. ਵੀ. ਦੀਆਂ ਸਭ ਤੋਂ ਪਿਆਰੀਆਂ ਨੂੰਹਾਂ 'ਚ ਗਿਣੀ ਜਾਂਦੀ ਹੈ। ਟੀ. ਵੀ. ਅਭਿਨੇਤਰੀ ਟੀਨਾ ਦੱਤਾ ਨੇ ਕਲਰਸ ਟੀ. ਵੀ. ਦੇ ਇਸ ਸੀਰੀਅਲ 'ਚ ਸੰਸਕਾਰੀ ਨੂੰਹ 'ਇੱਛਾ' ਦਾ ਕਿਰਦਾਰ ਨਿਭਾਇਆ ਸੀ।
Punjabi Bollywood Tadka
ਟੀਨਾ ਨੇ ਸੰਸਕਾਰੀ ਨੂੰਹ ਦੀ ਇਮੇਜ ਤੋਂ ਹੱਟ ਕੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਟੀਨਾ ਇਨ੍ਹੀਂ ਦਿਨੀਂ ਲਗਾਤਾਰ ਫੋਟੋਸ਼ੂਟ ਕਰਵਾ ਰਹੀ ਹੈ। ਇਨ੍ਹਾਂ ਫੋਟੋਸ਼ੂਟਸ 'ਚ ਟੀਨਾ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ।
Punjabi Bollywood Tadka
ਇੰਟਰਨੈੱਟ 'ਤੇ ਵੀ ਟੀਨਾ ਦਾ ਇਹ ਹੌਟ ਅੰਦਾਜ਼ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੁਝ ਤਸਵੀਰਾਂ 'ਚ ਉਹ ਪੂਲ 'ਚ ਬਿਕਨੀ ਪਹਿਨ ਕੇ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸਾਲ 2010 'ਚ ਕਲਰਸ ਟੀ. ਵੀ. ਦੇ ਸੀਰੀਅਲ 'ਉਤਰਨ' ਦੇ ਕਿਰਦਾਰ ਇੱਛਾ ਵੀਰ ਸਿੰਘ ਬੁੰਦੇਲਾ ਲਈ ਟੀਨਾ ਨੂੰ ਪ੍ਰੋਡਿਊਸਰ ਗਿਲਡ ਵਲੋਂ ਬੈਸਟ ਐਕਟ੍ਰੈੱਸ ਦਾ ਐਵਾਰਡ ਮਿਲਿਆ ਸੀ।
Punjabi Bollywood TadkaPunjabi Bollywood TadkaPunjabi Bollywood Tadka


Tags: Tina Dutta Instagram Bikini Sanskari Bahu Uttaran