FacebookTwitterg+Mail

ਸੈਕਸ ਵਰਕਰ ਦਾ ਕਿਰਦਾਰ ਨਿਭਾਏਗੀ 'ਉਤਰਨ' ਦੀ ਇਹ ਅਦਾਕਾਰਾ

tinaa dattaa to play sex worker role
15 October, 2017 11:04:04 PM

ਨਵੀਂ ਦਿੱਲੀ— ਟੀ. ਵੀ. ਸੀਰੀਅਲ 'ਉਤਰਨ' 'ਚ ਸੰਸਕਾਰੀ ਬਹੂ 'ਇੱਛਾ' ਦਾ ਕਿਰਦਾਰ ਕਰਨ ਵਾਲੀ ਟੀਨਾ ਦੱਤਾ ਜਲਦੀ ਹੀ ਇਕ ਨਵੇਂ ਕਿਰਦਾਰ 'ਚ ਨਜ਼ਰ ਆਵੇਗੀ।

Punjabi Bollywood Tadka
ਦੱਸਣਯੋਗ ਹੈ ਕਿ ਟੀਨਾ, ਪ੍ਰੋਡਿਉਸਰ ਰਸ਼ਮੀ ਸ਼ਰਮਾ ਦੇ ਅਪਕਮਿੰਗ ਸ਼ੋਅ 'ਚ ਸੈਕਸ ਵਰਕਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਵੇਗੀ। ਇਹ ਸ਼ੋਅ ਕਲਰਸ ਚੈਨਲ 'ਤੇ ਆਵੇਗਾ। ਪਹਿਲਾਂ ਇਹ ਰੋਲ ਹਿਨਾ ਖਾਨ ਨੂੰ ਆਫਰ ਹੋਇਆ ਸੀ ਪਰ ਹਿਨਾ ਫਿਲਹਾਲ ਬਿਗ ਬੌਸ ਦੀ ਪ੍ਰਤੀਭਾਗੀ ਹੈ। ਟੀਨਾ ਦੱਤਾ ਕਲਰਸ ਦੇ ਸ਼ੋਅ ਮੀਨਾ ਬਜ਼ਾਰ ਤੋਂ ਕਮਬੈਕ ਕਰ ਰਹੀ ਹੈ।

Punjabi Bollywood Tadka

ਸ਼ੋਅ ਦੀ ਪ੍ਰੋਡਿਊਸਰ ਰਸ਼ਮੀ ਸ਼ਰਮਾ ਹੈ। ਇਹ ਸ਼ੋਅ ਰਿਸ਼ੀ ਰਪੂਰ ਦੀ ਫਿਲਮ 'ਤਵਾਇਫ' ਕੇ ਸਲਮਾਨ ਖਾਨ ਦੀ ਫਿਲਮ 'ਬਾਗੀ' ਤੋਂ ਇੰਸਪਾਇਰਡ ਹੈ।


Tags: ਸੈਕਸ ਵਰਕਰ ਉਤਰਨ ਟੀਨਾ ਦੱਤਾ Sex workers utran Tinaa Dattaa