FacebookTwitterg+Mail

Video & Pics : ਜ਼ਰੀਨ ਖਾਨ ਨੇ ਇਸ ਅਭਿਨੇਤਾ ਨਾਲ ਇੰਨੀ ਬੇਸ਼ਰਮੀ ਨਾਲ ਦਿੱਤੇ ਹੌਟ ਸੀਨ ਕਿ ਦੇਖ ਤੁਸੀਂ ਵੀ ਹੋਵੋਗੇ ਹੈਰਾਨ

03 August, 2016 11:01:55 PM

ਮੁੰਬਈ— ਅਲੀ ਫਜ਼ਲ ਤੇ ਜ਼ਰੀਨ ਖਾਨ ਦਾ ਗੀਤ ਪਿਆਰ ਮਾਂਗਾ ਹੈ ਵੀਡੀਓ ਗੀਤ ਰਿਲੀਜ਼ ਹੋਇਆ ਹੈ। ਪਹਿਲੀ ਵਾਰ ਦੋਵਾਂ ਦੀ ਕੈਮਿਸਟਰੀ ਪਰਦੇ 'ਤੇ ਦਿਖਾਈ ਦਿੱਤੀ ਹੈ। ਦੋਵਾਂ ਨੇ ਹੌਟ ਸੀਨਜ਼ ਦੇਣ 'ਚ ਕੋ ਪ੍ਰਹੇਜ਼ ਨਹੀਂ ਕੀਤਾ।

ਇੰਟੀਮੇਟ ਸੀਨਜ਼ ਦੇਣ 'ਚ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਹ ਇਕ ਵੀਡੀਓ ਟਰੈਕ ਹੈ। ਅਰਮਾਨ ਮਲਿਕ ਤੇ ਨੀਤੀ ਮੋਹਨ ਨੇ ਇਸ ਗੀਤ ਨੂੰ ਗਾਇਆ ਹੈ। ਦੋਵੇਂ ਬੱਸ ਤੇ ਬੈੱਡਰੂਮ 'ਚ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਤੁਸੀਂ ਵੀ ਦੇਖੋ ਇਹ ਵੀਡੀਓ।


Tags: ਜ਼ਰੀਨ ਖਾਨ ਅਲੀ ਫਜ਼ਲ Zarine Khan Ali Fazal