FacebookTwitterg+Mail

ਜੁਲਾਈ ਮਹੀਨੇ ਇਹ ਪੰਜਾਬੀ ਗੀਤ ਰਹੇ ਟੌਪ 10 ਵਿਚ

top 10 punjabi songs of july
03 August, 2017 04:19:03 PM

ਜਲੰਧਰ— ਜੁਲਾਈ ਦਾ ਮਹੀਨਾ ਖਤਮ ਹੋ ਚੁੱਕਾ ਹੈ। ਇਸ ਮਹੀਨੇ ਕਈ ਪੰਜਾਬੀ ਗੀਤ ਰਿਲੀਜ਼ ਹੋਏ, ਜਿਨ੍ਹਾਂ ਨੇ ਸਰੋਤਿਆਂ 'ਚ ਆਪਣੀ ਖਾਸ ਜਗ੍ਹਾ ਬਣਾਈ। ਆਓ ਜਾਣਦੇ ਹਾਂ ਕਿਹੜੇ ਗੀਤ ਰਹੇ ਜੁਲਾਈ ਮਹੀਨੇ ਟੌਪ 10 ਵਿਚ—

1. ਕਿਸਮਤ (ਐਮੀ ਵਿਰਕ)

2. ਦਿਲ ਦੀ ਕਿਤਾਬ (ਮੁਖਤਾਰ ਸਹੋਤਾ ਤੇ ਸੁਰਜੀਤ ਖਾਨ)

3. ਯੂਰਪ ਤੇ ਯੂ. ਕੇ. ਵੰਗਾ (ਸੁਖਸ਼ਿੰਦਰ ਸ਼ਿੰਦਾ)

4. ਡਰੀਮ ਬੁਆਏ (ਪ੍ਰਭ ਗਿੱਲ ਤੇ ਪੈਵ ਧਾਰੀਆ)

5. ਸੁਪਰਸਟਾਰ (ਸੁੱਖੀ)

6. ਵਿਚਾਰੀ (ਜੈਸਮੀਨ ਸੈਂਡਲਸ)

7. ਕਾਰ ਨੱਚਦੀ (ਗਿੱਪੀ ਗਰੇਵਾਲ ਤੇ ਬੋਹੇਮੀਆ)

8. ਨੱਚ ਨੱਚ (ਪ੍ਰੇਮੀ ਜੋਹਲ ਤੇ ਕੇ. ਸਿੰਘ)

9. ਨਾਲ ਨੱਚਣਾ (ਡੀ. ਜੇ. ਦਲ ਤੇ ਪੀਤਾ ਨਕੋਦਰੀਆ)

10. ਆਜਾ ਮਾਹੀ (ਰਣਬੀਰ ਦਸਕਲ ਤੇ ਐੱਚ. ਐੱਮ. ਸੀ.)


Tags: Punjabi Songs July Month Top 10 Ammy Virk Babbal Rai Sukhe Gippy Grewal