FacebookTwitterg+Mail

'ਵਜ੍ਹਾ ਤੁਮ ਹੋ' ਦੇ ਟ੍ਰੇਲਰ 'ਚ ਸਨਾ ਖ਼ਾਨ ਨੇ ਦਿਖਾਈ ਬੋਲਡਨੈੱਸ

14 October, 2016 04:15:33 PM
ਨਵੀਂ ਦਿੱਲੀ— ਫਿਲਮ 'ਹੇਟ ਸਟੋਰੀ-2' ਅਤੇ 'ਹੇਟ ਸਟੋਰੀ-3' ਬਣਾਉਣ ਵਾਲੇ ਡਾਇਰੈਕਟਰ ਵਿਸ਼ਾਲ ਪਾਂਡੇ ਇਕ ਵਾਰ ਇਸ ਤਰ੍ਹਾਂ ਦੀ ਹੀ ਫਿਲਮ ਲੈ ਕੇ ਸਾਹਮਣੇ ਆਏ ਹਨ, ਜਿਸ 'ਚ ਹੌਟ ਅਤੇ ਬੋਲਡ ਸੀਨਸ ਦੀ ਭਰਮਾਰ ਹੈ। ਇਸ ਫਿਲਮ ਦਾ ਨਾਂ 'ਵਜ੍ਹਾ ਤੁਮ ਹੋ' ਹੈ, ਜਿਸ ਦਾ ਟ੍ਰੇਲਰ ਬੀਤੇ ਦਿਨ ਰਿਲੀਜ਼ ਹੋਇਆ ਹੈ। ਇਸ ਫਿਲਮ 'ਚ ਬਿੱਗ ਬਾਸ ਫੇਮ ਸਨਾ ਖ਼ਾਨ, ਸ਼ਰਮਨ ਜੋਸ਼ੀ, ਗੁਰਮੀਤ ਚੌਧਰੀ ਅਤੇ ਰਜਨੀਸ਼ ਦੁੱਗਲ ਮੁੱਖ ਭੂਮਿਕਾ 'ਚ ਹਨ। ਫਿਲਮ 2 ਦਸੰਬਰ ਨੂੰ ਰਿਲੀਜ਼ ਹੋਵੇਗੀ।

Tags: ਸਨਾ ਖ਼ਾਨ ਸ਼ਰਮਨ ਜੋਸ਼ੀਵਿਸ਼ਾਲ ਪਾਂਡੇSana Khan Sharman Joshi Vishal Pandey