FacebookTwitterg+Mail

ਹਰਭਜਨ ਮਾਨ ਨੇ ਸੁਣਾਈ ਸ਼ਹੀਦਾਂ ਦੀ ਗਾਥਾ, ਪੰਜਾਬੀ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ

tribute to bhagat singh by punjabi celebrity
23 March, 2019 03:58:48 PM

ਜਲੰਧਰ (ਬਿਊਰੋ) — ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਹੱਸ ਕੇ ਫਾਂਸੀ ਨੂੰ ਗਲੇ ਲਾਉਣ ਵਾਲੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਰਾਜਗੁਰੂ, ਸੁਖਦੇਵ ਦੀ ਕੁਰਬਾਨੀ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਦੱਸ ਦਈਏ ਕਿ 23 ਮਾਰਚ 1931 ਨੂੰ ਅੰਗਰੇਜ਼ਾਂ ਨੇ ਇਨ੍ਹਾਂ ਸੂਰਮਿਆਂ ਨੂੰ ਫਾਂਸੀ ਦਿੱਤੀ ਸੀ।

 

 
 
 
 
 
 
 
 
 
 
 
 
 
 

ਵਿੱਚ ਜੰਗ ਆਜ਼ਾਦੀ ਦੇ, ਵੇ ਤੂੰ ਦਿੱਤਾ ਆਪਣਾ ਸਿਰ ਲਾ ਮਾਂਵਾਂ ਪੁੱਤ ਜਨਮ ਦੀਆਂ, ਕੋਈ ਤੇਰੇ ਵਰਗਾ ਵਿਰਲਾ ਵਿੱਚ ਲੜੀ ਪਰੋਤਾ ਗਿਆ, ਸੁੱਚਾ ਭਾਰਤ ਮਾਂ ਦਾ ਹੀਰਾ ਪੇਟੋਂ ਇਕ ਮਾਤਾ ਦਿਉ, ਮੁੜ੍ਹਕੇ ਜਨਮ ਨੀ ਲੈਣਾ ਵੀਰਾ -ਕਰਨੈਲ ਸਿੰਘ “ਪਾਰਸ” Sardar Bhagat Singh ji di shaheedi nu kot kot parnaam🙏🏼 ਹਰ ਘੜੀ ਹਰ ਪਲ ਪੰਜਾਬੀਆਂ ਦੇ ਸਾਹ ਸਾਹ ਵਿੱਚ ਵੱਸਦੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਹਮੇਸ਼ਾਂ ਯਾਦ ਕਰੀਦੈ। ਅੱਜ ਦੇ ਦਿਨ ਉਨ੍ਹਾਂ ਦੀ ਕੁਰਬਾਨੀ ਬਾਰੇ ਸੋਚ ਕੇ ਦਿਲ ਸਤਿਕਾਰ ਨਾਲ ਹੋਰ ਵੀ ਝੁਕਦੈ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ’ਤੇ ਕੋਟੀ ਕੋਟੀ ਪ੍ਰਣਾਮ । @gursewakmannofficial_ #shaheedbhagatsingh #bhagatsingh #freedomfighter #martyrdom #karnailsinghparas

A post shared by Harbhajan Mann (@harbhajanmannofficial) on Mar 22, 2019 at 10:21pm PDT

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਤੈਅ ਦਿਨ ਅਤੇ ਸਮੇਂ ਤੋਂ 11 ਘੰਟੇ ਪਹਿਲਾਂ ਹੀ ਅੰਗਰੇਜ਼ੀ ਹਕੂਮਤ ਨੇ ਫਾਂਸੀ ਦੇ ਦਿੱਤੀ ਸੀ।

 

 
 
 
 
 
 
 
 
 
 
 
 
 
 

ਪ੍ਰਣਾਮ ਸ਼ਹੀਦਾਂ ਨੂੰ 🙏🏻

A post shared by Sukshinder Shinda (@sukshindershinda) on Mar 22, 2019 at 9:11pm PDT

ਇਸ ਦਿਨ ਨੂੰ ਹਰ ਸਾਲ 'ਸ਼ਹੀਦ ਦਿਵਸ' ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਨ੍ਹਾਂ ਸਹੀਦਾਂ ਨੂੰ ਪਾਲੀਵੁੱਡ ਤੇ ਸੰਗੀਤ ਜਗਤ ਦੇ ਕਲਾਕਾਰਾਂ ਨੇ ਆਪਣੇ-ਆਪਣੇ ਅੰਦਾਜ਼ 'ਚ ਸ਼ਰਧਾਂਜਲੀ ਦਿੱਤੀ ਹੈ।

 

 
 
 
 
 
 
 
 
 
 
 
 
 
 

Salute 👋🏼.

A post shared by B Jay Randhawa (🔥) (@bjayrandhawa) on Mar 22, 2019 at 10:12pm PDT

ਉੱਘੇ ਅਦਾਕਾਰ ਤੇ ਕਲਾਕਾਰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਇਕ ਆਡੀਓ ਹੈ।

 

 
 
 
 
 
 
 
 
 
 
 
 
 
 

🙏🏻🙏🏻🙏🏻🙏🏻

A post shared by Nisha Bano (@nishabano) on Mar 22, 2019 at 9:10pm PDT

ਇਸ ਆਡੀਓ 'ਚ ਹਰਭਜਨ ਮਾਨ ਤੇ ਉਨ੍ਹਾਂ ਦਾ ਭਰਾ ਗੁਰਸੇਵਕ ਮਾਨ ਭਗਤ ਸਿੰਘ ਦੀ ਲੋਕ ਗਾਥਾ ਸੁਣਾ ਰਹੇ ਹਨ।

 

 
 
 
 
 
 
 
 
 
 
 
 
 
 

🙏🏼

A post shared by Neeru Bajwa (@neerubajwa) on Mar 22, 2019 at 10:07pm PDT

ਇਸ ਤੋਂ ਇਲਾਵਾ ਸੁਖਸ਼ਿੰਦਰ ਸ਼ਿੰਦਾ, ਦਿਲਜੀਤ ਦੌਸਾਂਝ, ਬੀ. ਜੇ. ਰੰਧਾਵਾ, ਗੁਰਦਾਸ ਮਾਨ, ਤਰਸੇਮ ਜੱਸੜ, ਨੀਰੂ ਬਾਜਵਾ, ਨਿਸ਼ਾ ਬਾਨੋ ਵਰਗੇ ਸਿਤਾਰਿਆਂ ਨੇ ਖਾਸ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ ਹੈ। 

 

 
 
 
 
 
 
 
 
 
 
 
 
 
 

My tributes to Shahid Bhagat Singh, Shahid Sukhdev Singh and Shahid Rajguru on their Martyrdom Day today.

A post shared by Yo Yo Honey Singh (@yyhsofficial) on Mar 23, 2019 at 2:48am PDT

 
 
 
 
 
 
 
 
 
 
 
 
 
 

🙏🏻 bhagat singh , sukhdev , rajguru 🙏🏻

A post shared by Gurnam Bhullar (@gurnambhullarofficial) on Mar 23, 2019 at 12:59am PDT

 
 
 
 
 
 
 
 
 
 
 
 
 
 

🙏🙏🙏

A post shared by Gippy Grewal ManjeBistre Wala (@gippygrewal) on Mar 23, 2019 at 1:18am PDT


Tags: Sardar Bhagat SinghRajguruSukhdevDiljit DosanjhHarbhajan MannB Jay RandhawaNisha BanoNeeru BajwaPollywood Celebrity

Edited By

Sunita

Sunita is News Editor at Jagbani.