FacebookTwitterg+Mail

ਬਿਕਨੀ 'ਚ ਛੁੱਟੀਆਂ ਮਨਾਉਂਦੀ ਦਿਖੀ ਇਹ ਪ੍ਰਸਿੱਧ ਟੀ. ਵੀ. ਅਭਿਨੇਤਰੀ (ਦੇਖੋ ਤਸਵੀਰਾਂ)

    1/7
10 January, 2017 07:27:25 PM
ਮੁੰਬਈ— ਸਟਾਰ ਪਲੱਸ ਦੇ ਪ੍ਰਸਿੱਧ ਸੀਰੀਅਲ 'ਦਹਿਲੀਜ਼' 'ਚ ਸਵਧੀਨਤਾ ਰਾਮਕ੍ਰਿਸ਼ਣਨ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਤ੍ਰਿਧਾ ਚੌਧਰੀ ਇਨ੍ਹੀਂ ਦਿਨੀਂ ਗੋਆ 'ਚ ਛੁੱਟੀਆਂ ਮਨਾ ਰਹੀ ਹੈ। ਤ੍ਰਿਧਾ ਨੇ ਛੁੱਟੀਆਂ ਦੌਰਾਨ ਖਿੱਚੀਆਂ ਕੁਝ ਤਸਵੀਰਾਂ ਤੇ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਤਸਵੀਰਾਂ 'ਚ ਉਹ ਬਿਕਨੀ ਅੰਦਾਜ਼ 'ਚ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਬੰਗਾਲੀ ਅਭਿਨੇਤਰੀ ਤ੍ਰਿਧਾ ਨੇ 2016 'ਚ ਆਏ ਟੀ. ਵੀ. ਸ਼ੋਅ 'ਦਹਿਲੀਜ਼' 'ਚ ਅਭਿਨੇਤਾ ਹਰਸ਼ਦ ਅਰੋੜਾ ਦੇ ਆਪੋਜ਼ਿਟ ਟੀ. ਵੀ. ਡੈਬਿਊ ਕੀਤਾ ਸੀ। ਤ੍ਰਿਧਾ ਹੁਣ ਤਕ ਕਈ ਬੰਗਾਲੀ ਤੇ ਤੇਲਗੂ ਫਿਲਮਾਂ 'ਚ ਕੰਮ ਕਰ ਚੁਕੀ ਹੈ। ਉਹ ਕਲਕੱਤਾ ਟਾਈਮਜ਼ ਫਰੈੱਸ਼ ਫੇਸ 2011 ਵੀ ਰਹਿ ਚੁਕੀ ਹੈ। 2013 'ਚ ਉਸ ਨੇ ਫਿਲਮ 'ਮਿਸ਼ਾਰ ਰੋਹੋਸਿਓ' ਨਾਲ ਡੈਬਿਊ ਕੀਤਾ ਸੀ।

Tags: ਤ੍ਰਿਧਾ ਚੌਧਰੀ Tridha Chaudhary ਸਟਾਰ ਪਲੱਸ Star Plus ਬਿਕਨੀ Bikini ਇੰਸਟਾਗ੍ਰਾਮ Instagram