FacebookTwitterg+Mail

ਤਰਿਧਾ ਚੌਧਰੀ ਨੇ ਦੱਖਣੀ ਅਫਰੀਕਾ ਟਰਿੱਪ ਦੀਆਂ ਹੌਟ ਤਸਵੀਰਾਂ ਕੀਤੀਆਂ ਇੰਸਟਾਗ੍ਰਾਮ 'ਤੇ ਸ਼ੇਅਰ

    1/11
07 March, 2017 04:57:29 PM

ਮੁੰਬਈ— ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਦਹਿਲੀਜ਼' 'ਚ ਸਾਦੀ ਲੜਕੀ 'ਸਵਾਧੀਨਤਾ' ਦਾ ਕਿਰਦਾਰ ਨਿਭਾਉਣ ਵਾਲੀ ਤਰਿਧਾ ਚੌਧਰੀ ਅਸਲ ਜ਼ਿੰਦਗੀ 'ਚ ਬੇਹੱਦ ਹੌਟ ਹੈ। ਜੀ ਹਾਂ, ਦੱਖਣੀ ਅਫਰੀਕਾ 'ਚ ਛੁੱਟੀਆਂ ਮਨਾ ਰਹੀ ਤਰਿਧਾ ਨੇ ਜਿਹੜੀਆਂ ਤਸਵੀਰਾਂ ਤੇ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਉਹ ਉਸ ਦੀ ਹੌਟਨੈੱਸ ਤੇ ਬੋਲਡਨੈੱਸ ਨੂੰ ਬਿਆਨ ਕਰ ਰਹੀਆਂ ਹਨ।

ਤਰਿਧਾ ਨੇ ਇਹ ਤਸਵੀਰਾਂ ਦੱਖਣੀ ਅਫਰੀਕਾ ਦੇ ਬੀਚ 'ਤੇ ਛੁੱਟੀਆਂ ਇੰਜੁਆਏ ਕਰਨ ਮੌਕੇ ਦੀਆਂ ਕੀਤੀਆਂ ਹਨ। ਇਹ ਤਸਵੀਰਾਂ ਉਸ ਦੀ ਵੀਡੀਓ ਤੋਂ ਲਈਆਂ ਗਈਆਂ ਹਨ, ਜਿਸ ਨੂੰ ਤਰਿਧਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਤਰਿਧਾ ਬੇਹੱਦ ਖੂਬਸੁਰਤ ਨਜ਼ਰ ਆ ਰਹੀ ਹੈ। ਸਟਾਰ ਪਲੱਸ ਦੇ ਸੀਰੀਅਲ 'ਦਹਿਲੀਜ਼' 'ਚ ਨਿਭਾਏ ਜਾ ਰਹੇ ਕਿਰਦਾਰ ਲਈ ਤਰਿਧਾ ਦੀ ਕਾਫੀ ਤਾਰੀਫ ਹੋ ਰਹੀ ਹੈ। ਟੀ. ਵੀ. ਸੀਰੀਅਲ ਤੋਂ ਇਲਾਵਾ ਤਰਿਧਾ ਬੰਗਾਲੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।


Tags: Tridha Choudhury dehleez Instagram Star Plus ਸਟਾਰ ਪਲੱਸ ਦਹਿਲੀਜ਼