FacebookTwitterg+Mail

Pics : ਟੀ. ਵੀ. ਦੀ ਇਸ ਅਦਾਕਾਰਾ ਦਾ ਇੰਸਟਾਗ੍ਰਾਮ 'ਤੇ ਨਜ਼ਰ ਆਇਆ ਖੂਬਸੂਰਤ ਅੰਦਾਜ਼

tridha choudhury
07 July, 2017 05:41:13 PM

ਮੁੰਬਈ— ਸਟਾਰ ਪਲੱਸ ਦੇ ਮਸ਼ਹੂਰ ਸੀਰੀਅਲ 'ਦਹਿਲੀਜ਼' ਵਿੱਚ ਸਾਦੀ ਲੜਕੀ ਸਵਾਧੀਨਤਾ ਦਾ ਕਿਰਦਾਰ ਨਿਭਾਉਣ ਵਾਲੀ ਤਰਿਧਾ ਚੋਧਰੀ ਅਸਲੀ ਜ਼ਿੰਦਗੀ ਵਿੱਚ ਬੇਹੱਦ ਹੌਟ ਹੈ। ਹਾਲ ਹੀ ਇਸ ਅਭਿਨੇਤਰੀ ਨੇ ਇੰਸਟਾਗ੍ਰਾਮ ਉਛੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਵਿੱਚ ਬੋਲਡਨੈੱਸ ਅੰਦਾਜ਼ ਵਿੱਚ ਨਜ਼ਰ ਆਈ ਹੈ। 

Punjabi Bollywood Tadka
ਇਸ ਤੋਂ ਇਲਾਵਾ ਬੀਤੇ ਦਿਨੀ ਤਰਿਧਾ ਦੱਖਣੀ ਅਫਰੀਕਾ ਦੇ ਬੀਚ ਉੱਤੇ ਛੁਟੀਆਂ ਬਤੀਤ ਕਰਨ ਗਈ ਹੋਈ ਸੀ। ਇਸ ਦੌਰਾਨ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤਰਿਧਾ ਬੇਹੱਦ ਖੂਬਸਰਤ ਦਿਖਾਈ ਦੇ ਰਿਹਾ ਹੈ।

Punjabi Bollywood Tadka

ਟੀ. ਵੀ. ਸੀਰੀਅਲ ਤੋਂ ਇਲਾਵਾ ਤਰਿਧਾ ਬੰਗਾਲੀ ਫਿਲਮਾ ਵਿੱਚ ਕੰਮ ਕਰ ਚੁੱਕੀ ਹੈ। ਸੀਰੀਅਲ ਵਿੱਚ ਇਸ ਅਦਾਕਾਰਾ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka


Tags: Tridha Choudhury dehleez Instagram Star Plus Tv Celebrity ਸਟਾਰ ਪਲੱਸ ਦਹਿਲੀਜ਼