FacebookTwitterg+Mail

ਲਿੱਪਲਾਕ ਨਾਲ ਸੁਰਖੀਆਂ 'ਚ ਆਈ ਟੀ. ਵੀ. ਅਦਾਕਾਰਾ ਨੇ ਇੰਸਟਾ 'ਤੇ ਵਰ੍ਹਾਈ ਹੌਟਨੈੱਸ

tridha choudhury instagram pics
13 March, 2018 03:48:21 PM

ਮੁੰਬਈ(ਬਿਊਰੋ)— ਵਿਕਰਮ ਭੱਟ ਦੀ ਵੈੱਬ ਸੀਰੀਜ਼ 'ਸਪਾਟਲਾਈਟ' ਨਾਲ ਸੁਰਖੀਆਂ ਬਟੋਰ ਚੁੱਕੀ ਅਦਾਕਾਰਾ ਤਰਿਧਾ ਚੌਧਰੀ ਆਪਣੀਆਂ ਹੌਟ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ। ਵੈੱਬ ਸੀਰੀਜ਼ 'ਚ ਤਰਿਧਾ ਆਪਣੇ ਬੋਲਡ ਕਿਰਦਾਰ ਕਾਰਨ ਚਰਚਾ 'ਚ ਰਹੀ ਸੀ।

PunjabKesari

ਤਰਿਧਾ ਚੌਧਰੀ ਨੇ ਇਸੇ ਵੈੱਬ ਸੀਰੀਜ਼ 'ਚ ਆਪਣੇ ਤੋਂ 23 ਸਾਲ ਵੱਡੇ ਐਕਟਰ ਆਰਿਫ ਜਕਾਰੀਆ ਨਾਲ ਲਿੱਪਲਾਕ ਸੀਨ ਦਿੱਤਾ ਸੀ, ਜਿਸ ਤੋਂ ਬਾਅਦ ਉਹ ਕਾਫੀ ਚਰਚਾ 'ਚ ਰਹੀ ਸੀ।

PunjabKesari

ਟੀ. ਵੀ. ਸ਼ੋਅ 'ਦਹਿਲੀਜ਼' 'ਚ ਨਜ਼ਰ ਆ ਚੁੱਕੀ ਤਰਿਧਾ ਅੱਜਕਲ ਇੰਡੋਨੇਸ਼ੀਆਂ 'ਚ ਛੁੱਟੀਆਂ ਇਨਜੁਆਏ ਕਰ ਰਹੀ ਹੈ। ਛੁੱਟੀਆਂ ਦੀਆਂ ਕੁਝ ਤਸਵੀਰਾਂ ਨੂੰ ਤਰਿਧਾ ਨੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

PunjabKesari

ਤਸਵੀਰਾਂ 'ਚ ਤਰਿਧਾ ਚੌਧਰੀ ਬਿਕਨੀ 'ਚ ਨਜ਼ਰ ਆ ਰਹੀ ਹੈ। ਰੀਲ ਲਾਈਫ 'ਚ ਸਿੰਪਲ ਇਮੇਜ ਵਾਲੀ ਲੜਕੀ ਦਾ ਕਿਰਦਾਰ ਨਿਭਾਉਣ ਵਾਲੀ ਤਰਿਧਾ ਅਸਲ ਜ਼ਿੰਦਗੀ 'ਚ ਕਾਫੀ ਬੋਲਡ ਹੈ।

PunjabKesari

ਤਰਿਧਾ ਨੇ ਸਾਲ 2013 'ਚ ਰਿਲੀਜ਼ ਹੋਈ ਫਿਲਮ 'ਮਿਸ਼ਾਰ ਰੋਹੋਸਯਾ' ਨਾਲ ਫਿਲਮ ਜਗਤ 'ਚ ਕਦਮ ਰੱਖਿਆ ਸੀ।

PunjabKesari

ਫਿਲਮ ਦੇ ਨਿਰਦੇਸ਼ਕ ਸ਼੍ਰੀਜੀਤ ਮੁਖਰਜੀ ਸਨ। ਬੰਗਾਲੀ ਅਦਾਕਾਰਾ ਤਰਿਧਾ 'ਕੋਲਕਾਤਾ ਟਾਈਮਸ ਫ੍ਰੈਸ਼ ਫੇਸ-2011' ਦਾ ਖਿਤਾਬ ਵੀ ਜਿੱਤ ਚੁੱਕੀ ਹੈ।

PunjabKesari

ਤਰਿਧਾ ਨੇ ਸਟਾਰ ਪਲੱਸ ਦੇ ਸ਼ੋਅ 'ਦਹਿਲੀਜ਼' 'ਚ 'ਸਵਾਧੀਨਤਾ' ਦਾ ਕਿਰਦਾਰ ਨਿਭਾਅ ਕੇ ਵੱਖਰੀ ਪਛਾਣ ਬਣਾਈ ਸੀ।

PunjabKesari

ਇੱਥੇ ਇਹ ਵੀ ਦੱਸਣਯੋਗ ਹੈ ਕਿ ਤਰਿਧਾ ਦੇ ਇੰਸਟਾਗਰਾਮ 'ਤੇ ਤਿੰਨ ਲੱਖ ਤੋਂ ਵੱਧ ਫਾਲੋਅਰਜ਼ ਹਨ।

PunjabKesari


Tags: Vikram Bhatt Web Series SpotlightTridha ChoudhuryInstagramDahleezHot Pics

Edited By

Chanda Verma

Chanda Verma is News Editor at Jagbani.