FacebookTwitterg+Mail

ਅਸ਼ਲੀਲ MMS ਲੀਕ ਹੋਣ 'ਤੇ ਵੀ ਨਹੀਂ ਘਟਿਆ ਅਦਾਕਾਰਾ ਦਾ ਫੇਮ, ਅੱਜ ਵੀ ਜਿਊਂਦੀ ਹੈ ਬਿੰਦਾਸ ਜ਼ਿੰਦਗੀ

trisha krishnan birthday special
04 May, 2018 04:02:42 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਫਿਲਮ 'ਖੱਟਾ-ਮੀਠਾ' 'ਚ ਕੰਮ ਕਰ ਚੁੱਕੀ ਤਾਮਿਲ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਣਨ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਤ੍ਰਿਸ਼ਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 17 ਸਾਲ ਦੀ ਉਮਰ 'ਚ ਹੀ ਕਰ ਦਿੱਤੀ ਸੀ। ਉਨ੍ਹਾਂ ਦੀ ਪਹਿਲੀ ਫਿਲਮ ਟਾਲੀਵੁੱਡ ਦਾ ਸੀ। ਤ੍ਰਿਸ਼ਾ ਦਾ 'ਬਾਹੂਬਲੀ' ਫੇਮ ਐਕਟਰ ਭੱਲਾਲਦੇਵ ਭਾਵ ਰਾਣਾ ਦੱਗੂਪਤੀ ਨਾਲ ਅਫੇਅਰ ਰਹਿ ਚੁੱਕਾ ਹੈ।

Punjabi Bollywood Tadka

ਤ੍ਰਿਸ਼ਾ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ। ਫਿਰ ਭਾਵੇਂ ਉਹ ਗੱਲਾਂ ਚੰਗੀਆਂ ਹੋਣ ਜਾਂ ਬੁਰੀਆਂ। ਸਾਲ 2004 'ਚ ਕਿਸੇ ਨੇ ਤ੍ਰਿਸ਼ਾ ਦਾ ਨਿਊਡ ਸ਼ਾਵਰ ਕਲਿੱਪ (ਅਸ਼ਲੀਲ ਐੱਮ. ਐੱਮ. ਐੱਸ.) ਲੀਕ ਕਰ ਦਿੱਤਾ ਸੀ।

Punjabi Bollywood Tadka

ਹਾਲਾਂਕਿ ਬਾਅਦ 'ਚ ਤ੍ਰਿਸ਼ਾ ਉਸ ਨੂੰ 'ਬਾਡੀ ਡਬਲ' ਦੱਸਿਆ ਸੀ। ਲੋਕਾਂ ਨੂੰ ਲੱਗਾ ਕਿ ਇਸ ਕਲਿੱਪ ਤੋਂ ਬਾਅਦ ਤ੍ਰਿਸ਼ਾ ਦਾ ਫੇਮ ਘੱਟ ਹੋ ਜਾਵੇਗਾ ਪਰ ਅਜਿਹਾ ਨਾ ਹੋਇਆ। ਅੱਜ ਵੀ ਉਹ ਬਿੰਦਾਸ ਜ਼ਿੰਦਗੀ ਜਿਊਂਦੀ ਹੈ।

Punjabi Bollywood Tadka

ਮਾਡਲ ਬਣਨ ਤੋਂ ਪਹਿਲਾਂ ਤ੍ਰਿਸ਼ਾ ਆਪਣਾ ਕਰੀਅਰ ਕ੍ਰਿਮਿਨਲ ਸਾਇਕੋਲਾਜੀ 'ਚ ਬਣਾਉਣਾ ਚਾਹੁੰਦੀ ਸੀ। ਸਾਲ 1999 'ਚ ਤ੍ਰਿਸ਼ਾ ਮਿਸ ਮਦਰਾਸ ਦਾ ਮੁਕਾਬਲਾ ਜਿੱਤੀ ਸੀ। ਤ੍ਰਿਸ਼ਾ ਨੂੰ ਫਾਲਗੁਨੀ ਪਾਠਕ ਦੇ ਗੀਤ 'ਮੇਰੀ ਚੂਨਰ ਉੜ ਉੜ ਜਾਏ' 'ਚ ਦੇਖਿਆ ਗਿਆ ਸੀ।

Punjabi Bollywood Tadka

ਇਸ ਗੀਤ 'ਚ ਤ੍ਰਿਸ਼ਾ ਆਇਸ਼ਾ ਟਾਕੀਆ ਦੀ ਦੋਸਤ ਬਣੀ ਸੀ। ਤ੍ਰਿਸ਼ਾ ਦੀ ਸਾਲ 2015 ਦੇ ਜਨਵਰੀ ਮਹੀਨੇ 'ਚ ਬਿਜਨੈੱਸਮੈਨ ਵਰੁਣ ਮਨੀਅਨ ਨਾਲ ਮੰਗਣੀ ਹੋਈ ਸੀ ਪਰ ਉਸੇ ਸਾਲ ਦੇ ਮਈ ਮਹੀਨੇ 'ਚ ਦੋਹਾਂ ਦੀ ਮੰਗਣੀ ਟੁੱਟ ਗਈ ਸੀ।

Punjabi Bollywood Tadka

ਆਪਣੇ ਕਰੀਅਰ 'ਚ ਤ੍ਰਿਸ਼ਾ ਹੁਣ ਤੱਕ ਕੁੱਲ 4 ਸਾਊਥ ਫਿਲਮਕਾਰ ਐਵਾਰਡ ਜਿੱਤ ਚੁੱਕੀ ਹੈ।

Punjabi Bollywood Tadka

ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਨੰਦੀ ਐਵਾਰਡ ਅਤੇ ਇਕ ਇੰਟਰਨੈਸ਼ਨਲ ਸਾਊਥ ਫਿਲਮ ਐਵਾਰਡ ਵੀ ਜਿੱਤਿਆ ਹੈ।

Punjabi Bollywood Tadka

ਤ੍ਰਿਸ਼ਾ ਨੇ ਹੁਣ ਤੱਕ 50 ਫਿਲਮਾਂ ਕੀਤੀਆਂ ਹਨ।


Tags: Trisha KrishnanBirthdayMMS LeakBaahubaliRana Daggubati

Edited By

Chanda Verma

Chanda Verma is News Editor at Jagbani.