FacebookTwitterg+Mail

ਬੋਲਡਨੈੱਸ ਨਾਲ ਭਰਪੂਰ ਹੈ ਸਾਊਥ ਦੀ ਇਹ ਹੌਟ ਅਭਿਨੇਤਰੀ (ਦੇਖੋ ਤਸਵੀਰਾਂ)

    1/14
02 October, 2015 06:52:40 PM
ਬਾਲੀਵੁੱਡ ਤੇ ਸਾਊਥ ਦੀ ਸੁਪਰਸਟਾਰ ਤ੍ਰਿਸ਼ਾ ਕ੍ਰਿਸ਼ਣਨ ਦੀ ਅਗਾਮੀ ਫਿਲਮ 'ਥੂੰਗਾਵਨਮ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਫਿਲਮ ਦਾ ਟਰੇਲਰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਇਕ ਐਕਸ਼ਨ-ਥ੍ਰਿਲਰ ਫਿਲਮ ਹੈ, ਜਿਸ ਦੇ ਹੀਰੋ ਕਮਲ ਹਾਸਨ ਹਨ। ਫਿਲਮ 'ਚ ਜਿਥੇ ਕਮਲ ਹਾਸਨ ਪੁਲਸ ਅਫਸਰ ਦੇ ਕਿਰਦਾਰ 'ਚ ਹਨ, ਉਥੇ ਤ੍ਰਿਸ਼ਾ ਵੀ ਫਿਲਮ 'ਚ ਐਕਸ਼ਨ ਕਰਦੀ ਨਜ਼ਰ ਆਵੇਗੀ।
ਫਿਲਮ ਦੇ ਡਾਇਰੈਕਟਰ ਰਾਜੇਸ਼ ਐਮ ਸੇਲਵਾ ਹਨ। ਨਵੰਬਰ 'ਚ ਰਿਲੀਜ਼ ਹੋ ਰਹੀ ਇਸ ਫਿਲਮ 'ਚ ਪ੍ਰਕਾਸ਼ ਰਾਜ, ਆਸ਼ਾ ਸਾਰਥ, ਸੰਪਥ ਰਾਜ, ਯੁਗੀ ਸੇਤੂ, ਮਥੂ ਸ਼ਾਲਿਨੀ ਵੀ ਮੁੱਖ ਭੂਮਿਕਾ ਵਿਚ ਹਨ। ਅੱਜ ਅਸੀਂ ਤੁਹਾਨੂੰ ਤ੍ਰਿਸ਼ਾ ਦੀਆਂ ਗਲੈਮਰੈੱਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਅੱਗੇ ਕਲਿਕ ਕਰਕੇ ਦੇਖ ਸਕਦੇ ਹੋ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਤ੍ਰਿਸ਼ਾ ਕ੍ਰਿਸ਼ਣਨ Trisha Krishnan ਕਮਲ ਹਾਸਨ Kamal Haasan