FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੰਜੇ ਦੱਤ ਦੀ ਧੀ ਦਾ 'ਹੌਟ ਲੁੱਕ'

trishala dutt
25 January, 2019 12:06:18 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਾਚੋ ਮੈਨ ਸੰਜੇ ਦੱਤ ਅੱਜ ਵੀ ਲੜਕੀਆਂ 'ਚ ਚੰਗੀ ਫੈਨ ਫਾਲੋਇੰਗ ਰੱਖਦੇ ਹਨ। ਇਸੇ ਤਰ੍ਹਾਂ ਉਸ ਦੀ ਧੀ ਤ੍ਰਿਸ਼ਾਲਾ ਦੱਤ ਵੀ ਕਿਸੇ ਤੋਂ ਘੱਟ ਨਹੀ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਤ੍ਰਿਸ਼ਾਲਾ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਇੰਗ ਹੈ।

Punjabi Bollywood Tadka

ਤ੍ਰਿਸ਼ਾਲਾ ਆਪਣੇ ਪਿਤਾ ਸੰਜੇ ਦੱਤ ਵਾਂਗ ਹੀ ਕਾਫੀ ਫੇਮਸ ਹੈ।

Punjabi Bollywood Tadka

ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਆਪਣੀਆਂ ਖੂਬਸੂਰਤ ਤੇ ਹੌਟ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਹਮੇਸ਼ਾ ਹੀ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਉਹ ਫੈਨਜ਼ ਨੂੰ ਖੁਸ਼ ਕਰਦੀ ਹੈ।

Punjabi Bollywood Tadka
ਦੱਸ ਦਈਏ ਕਿ ਜੇਕਰ ਤ੍ਰਿਸ਼ਾਲਾ ਬਾਲੀਵੁੱਡ ਫਿਲਮ ਇੰਡਸਟਰੀ 'ਚ ਐਂਟਰੀ ਮਾਰਦੀ ਹੈ ਤਾਂ ਉਹ ਚੰਗੀਆਂ-ਚੰਗੀਆਂ ਐਕਟਰਸ ਨੂੰ ਹੌਟਨੈੱਸ ਦਾ ਮਾਮਲੇ 'ਚ ਮਾਤ ਦੇ ਸਕਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀਆਂ ਖੂਬਸੂਰਤ ਤੇ ਗਲੈਮਰਸ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka

ਉਸ ਦੇ ਲੁੱਕ ਨੂੰ ਹਮੇਸ਼ਾ ਹੀ ਫੈਨਜ਼ ਵਲੋਂ ਪਸੰਦ ਕੀਤਾ ਜਾਂਦਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Trishala Dutt Photoshoot Instagram Viral Sanjay Dutt Bollywood Celebrity

Edited By

Sunita

Sunita is News Editor at Jagbani.