FacebookTwitterg+Mail

ਸੰਜੇ ਦੱਤ ਦੀ ਧੀ ਦੀਆਂ ਹੌਟ ਤਸਵੀਰਾਂ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ

trishala dutt
20 January, 2018 04:53:24 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਤੇ ਜਾਹਨਵੀ ਕਪੂਰ ਤੋਂ ਬਾਅਦ ਇਕ ਹੋਰ ਸਟਾਰ ਕਿੱਡ ਹੈ, ਜੋ ਇੰਨੀ ਦਿਨੀਂ ਖੂਬ ਲਾਈਮਲਾਈਟ ਲੁੱਟ ਰਿਹਾ ਹੈ। ਇਹ ਸਟਾਰ ਕਿੱਡ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਦੇ ਮਸ਼ਹੂਰ ਐਕਟਰ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਹੈ।

Punjabi Bollywood Tadka

ਅਸਲ 'ਚ ਤ੍ਰਿਸ਼ਲਾ ਦੱਤ ਅਕਸਰ ਹੀ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਇਸ ਵਾਰ ਵੀ ਚਰਚਾ ਦਾ ਵਿਸ਼ਾ ਸੰਜੇ ਦੱਤ ਦੀ ਬੇਟੀ ਦੀਆਂ ਹੌਟ ਤਸਵੀਰਾਂ ਹੀ ਹਨ।

Punjabi Bollywood Tadka

ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਤ੍ਰਿਸ਼ਾਲਾ ਕਾਫੀ ਗਲੈਮਰ ਲੁੱਕ 'ਚ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਨੇ ਚਿੱਟੇ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਹੈ।

Punjabi Bollywood Tadka

ਤ੍ਰਿਸ਼ਾਲਾ ਦੇ ਤਸਵੀਰਾਂ ਸ਼ੇਅਰ ਕਰਦੇ ਲੱਖਾਂ ਲੋਕਾਂ ਨੇ ਲਾਈਕ ਆ ਗਏ। ਸੋਸ਼ਲ ਮੀਡੀਆ 'ਤੇ ਤ੍ਰਿਸ਼ਾਲਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ।

Punjabi Bollywood Tadka

ਪ੍ਰਸ਼ੰਸਕਾਂ ਨੂੰ ਉਸ ਦੀਆਂ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ।

Punjabi Bollywood Tadka


Tags: Sanjay DuttTrishala DuttInstagramHot PicturesSara Ali KhanJhanvi Kapoor

Edited By

Sunita

Sunita is News Editor at Jagbani.