FacebookTwitterg+Mail

ਸੰਜੇ ਦੱਤ ਦੀ ਲਾਡਲੀ ਨੇ ਨੈੱਟ ਦੇ ਟਾਪ 'ਚ ਦਿਖਾਇਆ ਕਲੀਵੇਜ, ਸੋਸ਼ਲ ਮੀਡੀਆ 'ਤੇ ਮਚਿਆ ਹੜਕੰਪ

trishala dutt hot pictures
17 October, 2017 10:36:35 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਭਾਵੇਂ ਹੀ ਇੰਡਸਟਰੀ ਤੋਂ ਦੂਰ ਹੈ ਪਰ ਹੌਟਨੈੱਸ ਦੇ ਮਾਮਲੇ 'ਚ ਉਹ ਵੀ ਕਿਸੇ ਤੋਂ ਘੱਟ ਨਹੀਂ ਹੈ। ਹਾਲ ਹੀ 'ਚ ਤ੍ਰਿਸ਼ਾਲਾ ਨੇ ਇਕ ਬੋਲਡ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ''♣️♥️♠️♦️ #mybodytho #stomachdefinition #gymlife #aboutlastnight #yay #lemonwaterworks #andcardio #7daysaweek।''

Punjabi Bollywood Tadka
ਦੱਸਣਯੋਗ ਹੈ ਕਿ ਸੰਜੇ ਦੱਤ ਤੇ ਉਸ ਦੀ ਪਹਿਲੀ ਪਤਨੀ ਰਿੱਚਾ ਸ਼ਰਮਾ ਦੀ ਬੇਟੀ ਤ੍ਰਿਸ਼ਾਲਾ ਫੈਸ਼ਨ ਇੰਡਸਟਰੀ 'ਚ ਆਪਣੀ ਕਿਸਮਤ ਆਜਮਾ ਰਹੀ ਹੈ। ਸਾਲ 2014 'ਚ ਉਸ ਨੇ ਆਪਣੀ ਪਹਿਲੀ ਡ੍ਰੀਮ ਟ੍ਰੇਸੇਜ ਹੇਅਰ ਲਾਇਨ ਸ਼ੁਰੂ ਕੀਤੀ ਸੀ।

Punjabi Bollywood Tadka

ਉਹ ਨਿਊਯਾਰਕ ਦੇ ਜਾਨ ਜੇ ਕਾਲਜ ਆਫ ਕ੍ਰਿਮਿਨਲ ਜਸਟਿਨ ਤੋਂ ਲਾ 'ਚ ਗ੍ਰੈਜੂਏਸ਼ਨ ਵੀ ਕਰ ਚੁੱਕੀ ਹੈ। ਸੰਜੇ ਦੱਤ ਤੇ ਰਿੱਚਾ ਸ਼ਰਮਾ ਨੇ ਸਾਲ 1987 'ਚ ਵਿਆਹ ਕਰਵਾਇਆ ਸੀ।

Punjabi Bollywood Tadka

ਤ੍ਰਿਸ਼ਾਲਾ ਦਾ ਜਨਮ 1988 'ਚ ਹੋਇਆ ਸੀ। ਰਿੱਚਾ ਨੂੰ ਦਿਮਾਗ ਟਿਊਮਰ ਸੀ, ਜਿਸ ਕਾਰਨ 10 ਦਸੰਬਰ 1996 ਨੂੰ ਉਸ ਦੀ ਮੌਤ ਹੋ ਗਈ ਸੀ। ਮਾਂ ਦੀ ਮੌਤ ਤੋਂ ਬਾਅਦ ਹੀ ਤ੍ਰਿਸ਼ਾਲਾ ਨਿਊਯਾਰਕ ਆਪਣੀ ਮਾਮੀ ਐਨਾ ਨਾਲ ਰਹਿਣ ਲੱਗੀ।


Tags: Trishala DuttHot PicturesSanjay Dutt BhoomiBollywood celebrityਤ੍ਰਿਸ਼ਾਲਾ ਦੱਤ ਸੰਜੇ ਦੱਤ