FacebookTwitterg+Mail

ਗੁਲਸ਼ਨ ਕੁਮਾਰ ਦੀ ਬੇਟੀ ਨੇ ਨਵਜੰਮੇ ਬੱਚੇ ਦੀ ਤਸਵੀਰ ਕੀਤੀ ਸਾਂਝੀ

tulsi kumar share her newborn baby pic
13 January, 2018 05:27:56 PM

ਮੁੰਬਈ(ਬਿਊਰੋ)— ਮਸ਼ਹੂਰ ਗਾਇਕ ਅਤੇ ਟੀ-ਸੀਰੀਜ਼ ਕੰਪਨੀ ਦੇ ਮਾਲਕ ਮਰਹੂਮ ਗੁਲਸ਼ਨ ਕੁਮਾਰ ਦੀ ਬੇਟੀ ਤੁਲਸੀ ਕੁਮਾਰ ਨੇ ਆਪਣੇ ਨਵਜੰਮੇ ਬੇਟੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ, ''👪💝 #Us #babyShivaay#blessed #family #proudparents ''.

Punjabi Bollywood Tadka

ਜਾਣਕਾਰੀ ਮੁਤਾਬਕ ਤੁਲਸੀ ਕੁਮਾਰ ਨੇ ਦਸੰਬਰ 2017 'ਚ ਬੇਟੇ ਨੂੰ ਜਨਮ ਦਿੱਤਾ ਸੀ। ਬੇਟਾ ਹੋਣ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗਰਾਮ 'ਤੇ ਦਿੱਤੀ ਸੀ।

Punjabi Bollywood Tadka

ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਸ਼ਿਵਾਏ ਰੱਖਿਆ ਹੈ। ਤੁਲਸੀ ਕੁਮਾਰ ਨੇ 22 ਫਰਵਰੀ, 2015 ਨੂੰ ਜੈਪੁਰ ਦੇ ਬਿਜ਼ਨੈੱਸਮੈਨ ਹਿਤੇਸ਼ ਰਲਹਾਨ ਨਾਲ ਵਿਆਹ ਕੀਤਾ ਸੀ।

Punjabi Bollywood Tadka

ਤੁਲਸੀ ਦੇ ਪਤੀ ਹਿਤੇਸ਼ ਦਾ ਗਾਰਮੈਂਟ ਤੇ ਫਰਨੀਚਰ ਐਕਸਪੋਰਟ ਦਾ ਕਾਰੋਬਾਰ ਹੈ।


Tags: Gulshan KumarTulsi KumarNewborn BabyPicInstagram

Edited By

Chanda Verma

Chanda Verma is News Editor at Jagbani.