FacebookTwitterg+Mail

ਤੁਸ਼ਾਰ ਕਪੂਰ ਨੇ ਮਨਾਇਆ ਬੇਟੇ ਲਕਸ਼ਯ ਦਾ ਪਹਿਲਾ ਜਨਮਦਿਨ, ਦੇਖੋ ਤਸਵੀਰਾਂ

tusshar kapoor
01 June, 2017 07:14:08 PM

ਮੁੰਬਈ— ਬਾਲੀਵੁੱਡ ਅਭਿਨੇਤਾ ਤੁਸ਼ਾਰ ਕਪੂਰ ਆਪਣੇ ਬੇਟੇ ਲਕਸ਼ਯ ਦਾ ਜਨਮਦਿਨ ਮਨਾ ਰਹੇ ਹਨ। ਲਕਸ਼ਯ ਦਾ ਜਨਮ ਪਿਛਲੇ ਸਾਲ ਸਰੋਗੇਸੀ ਰਾਹੀਂ ਹੋਇਆ ਸੀ।
Punjabi Bollywood Tadka
ਤੁਸ਼ਾਰ ਕਪੂਰ ਦੇ ਬੇਟੇ ਦੇ ਪਹਿਲੇ ਜਨਮਦਿਨ 'ਤੇ ਅਸੀਂ ਤੁਹਾਨੂੰ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਕੁਝ ਖੂਬਸੂਰਤ ਤਸਵੀਰਾਂ ਦਿਖਾ ਰਹੇ ਹਨ।
Punjabi Bollywood Tadka
ਆਪਣੇ ਪਿਆਰੇ ਬੇਟੇ ਲਕਸ਼ਯ ਦੇ ਜਨਮਦਿਨ 'ਤੇ ਪਿਤਾ ਤੁਸ਼ਾਰ ਨੇ ਕਾਲੇ ਰੰਗ ਦੀ ਜੀਨਜ਼ ਨਾਲ ਨੀਲੀ ਡੈਨਿਮ ਦੀ ਸ਼ਰਟ ਪਹਿਨੀ ਹੋਈ ਸੀ। ਦੱਸਣਯੋਗ ਹੈ ਕਿ ਲਕਸ਼ਯ ਦੇ ਜਨਮ ਲੈਣ ਦੇ 27 ਦਿਨਾਂ ਤੋਂ ਬਾਅਦ ਪਿਤਾ ਤੁਸ਼ਾਰ ਨੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਸੀ।
Punjabi Bollywood Tadka
ਜ਼ਿਕਰਯੋਗ ਹੈ ਕਿ ਤੁਸ਼ਾਰ ਕਪੂਰ ਦੇ ਪਿਤਾ ਬਣਨ 'ਤੇ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਤੇ ਤੁਸ਼ਾਰ ਦੇ ਪਿਤਾ ਜਤਿੰਦਰ ਨੇ ਖੁਸ਼ੀ ਜਤਾਈ ਸੀ।​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Tusshar Kapoor Son Laksshya Kapoor Birthday ਤੁਸ਼ਾਰ ਕਪੂਰ ਲਕਸ਼ਯ ਜਨਮਦਿਨ