FacebookTwitterg+Mail

Pics : ਤੁਸ਼ਾਰ ਦੀ ਬਰਥਡੇ ਪਾਰਟੀ 'ਚ ਉਰਮਿਲਾ, ਕਰਨ ਜੌਹਰ ਸਮੇਤ ਪਹੁੰਚੇ ਕਈ ਬਾਲੀਵੁੱਡ ਸਿਤਾਰੇ

tusshar kapoor
20 November, 2017 02:24:47 PM

ਮੁੰਬਈ (ਬਿਊਰੋ)—  ਬਾਲੀਵੁੱਡ ਅਭਿਨੇਤਾ ਤੁਸ਼ਾਰ ਕਪੂਰ ਅੱਜ ਆਪਣਾ 41ਵਾਂ (20 ਨਵੰਬਰ, 1936) ਜਨਮਦਿਨ ਮਨਾ ਰਹੇ ਹਨ। ਬੀਤੀ ਰਾਤ ਮਸ਼ਹੂਰ ਨੰਨਦਿਤਾ ਮਹਤਾਨੀ ਦੇ ਘਰ ਇਸ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ 'ਚ ਉਰਮੀਲਾ ਮਾਤੋੜਕਰ, ਤੱਬੂ, ਕਰਨ ਜੌਹਰ, ਵਰਗੇ ਕਈ ਸਟਾਰਜ਼ ਪਹੁੰਚੇ।

Punjabi Bollywood Tadka

ਇਸ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਪਾਰਟੀ 'ਚ ਕਾਫੀ ਸਮੇਂ ਬਾਅਦ ਅਭਿਨੇਤਰੀ ਉਰਮਿਲਾ ਮਾਤੋਂਡਕਰ ਦਿਖਾਈ ਦਿੱਤੀ। ਇਸ ਪਾਰਟੀ 'ਚ ਅਭਿਨੇਤਾ ਆਫਤਾਬ ਸ਼ਿਵਦਾਸਾਨੀ ਆਪਣੀ ਪਤਨੀ ਨਾਲ ਪਹੁੰਚੇ।

Punjabi Bollywood Tadka

ਇਸ ਪਾਰਟੀ ਦੀਆਂ ਕੁਝ ਤਸਵੀਰਾਂ ਏਕਤਾ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

Punjabi Bollywood Tadka

ਤੱਬੂ, ਤੁਸ਼ਾਰ ਕਪੂਰ

Punjabi Bollywood Tadka

ਉਰਮੀਲਾ ਮਾਤੋੜਕਰ

Punjabi Bollywood Tadka

ਡਿਨੋ ਮੋਰਿਆ

Punjabi Bollywood Tadka

ਆਫਤਾਬ ਸ਼ਿਵਦਾਸਾਨੀ ਆਪਣੀ ਪਤਨੀ ਨਿਨ ਦੁਸਾਂਜ ਪਹੁੰਚੇ।

Punjabi Bollywood Tadka

ਚੰਕੀ ਪਾਂਡੇ ਆਪਣੀ ਪਤਨੀ ਭਾਵਨਾ ਪਾਂਡੇ ਨਾਲ ਦਿਖਾਈ ਦਿੱਤੇ।

Punjabi Bollywood Tadka

ਤਨੀਸ਼ਾ ਮੁਖਰਜ਼ੀ

Punjabi Bollywood Tadka


Tags: Tusshar Kapoor Birthday Party Urmila Matondkar Tabu Bollywood Actor