FacebookTwitterg+Mail

ਤੁਸ਼ਾਰ ਨੇ ਬੇਟੇ ਦਾ ਮਨਾਇਆ ਜਨਮਦਿਨ, ਇਨ੍ਹਾਂ ਹਸਤੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਸ਼ਿਰਕਤ

tusshar kapoor son laksshya kapoor 1st birthday bash
03 June, 2017 05:47:30 PM

ਨਵੀਂ ਦਿੱਲੀ— ਬੀਤੇ ਵੀਰਵਾਰ ਨੂੰ ਬਾਲੀਵੁੱਡ ਅਭਿਨੇਤਾ ਤੁਸ਼ਾਰ ਕਪੂਰ ਦੇ ਬੇਟੇ ਲਕਸ਼ ਦਾ ਪਹਿਲਾਂ ਜਨਮਦਿਨ ਮਨਾਇਆ।

Punjabi Bollywood Tadka

ਉਨ੍ਹਾਂ ਨੇ ਆਪਣੇ ਬੇਟੇ ਦੇ ਜਨਮਦਿਨ ਦੀ ਇੱਕ ਪਾਰਟੀ ਵੀ ਰੱਖੀ ਸੀ। ਜਿਸ 'ਚ ਕਰੀਨਾ ਕਪੂਰ ਖਾਨ ਆਪਣੇ 5 ਮਹੀਨੇ ਦੇ ਬੇਟੇ ਤੈਮੂਰ ਅਲੀ ਖਾਨ ਨੂੰ ਲੈ ਕੇ ਪਹੁੰਚੀ ਸੀ।

Punjabi Bollywood Tadka

ਤੈਮੂਰ ਨੇ ਇਸ ਦੌਰਾਨ ਨਾਈਨ ਡੈਨਿਮ ਸ਼ਰਟ, ਨੀਲੀ ਜੀਨਸ ਅਤੇ ਚਿੱਟੇ ਸ਼ੂਅਜ਼ ਪਾਏ ਹੋਏ ਸੀ। ਇਸ ਦੌਰਾਨ ਕਰੀਨਾ ਚਿੱਟੇ ਰੰਗ ਦੀ ਸ਼ਰਟ, ਬਲੈਕ ਰਬੜ ਜੀਨਸ ਅਤੇ ਪੀਲੇ ਰੰਗ ਦੀ ਹਾਈ ਹੀਲਸ 'ਚ ਨਜ਼ਰ ਆਈ ਸੀ।

Punjabi Bollywood Tadka

ਲਕਸ਼ ਦੀ ਪਾਰਟੀ 'ਚ ਕੈਰੀਨਾ-ਤੈਮੂਰ ਤੋਂ ਇਲਾਵਾ ਪਤਨੀ ਕਾਂਚੀ ਕੌਲ, ਬੇਟੇ '' ਅਤੇ '' ਨਾਲ ਟੀ. ਵੀ. ਅਭਿਨੇਤਾ ਸ਼ਬੀਰ ਅਹਲੂਵਾਲੀਆ, ਬੇਟੀ ਅਹਾਨਾ ਨਾਲ ਨੀਲਮ ਕੋਠਾਰੀ, ਫਿਲਮ ਮੇਕਰ ਕਰਨ ਜੌਹਰ, ਤੱਬੂ, ਪਤਨੀ ਨਿਨ ਦੋਸਾਂਝ ਨਾਲ ਸ਼ਿਵਦਾਸਾਨੀ ਵੀ ਨਜ਼ਰ ਆਈ।

Punjabi Bollywood Tadka

ਉਹ ਪਰਿਵਾਰਿਕ ਮੈਂਬਰਸ 'ਚ ਭੈਣ ਏਕਤਾ ਕਪੂਰ, ਪਤਨੀ ਸ਼ੋਭਾ ਕਪੂਰ ਅਤੇ ਜਤਿੰਦਰ ਵੀ ਪਾਰਟੀ 'ਚ ਮੌਜੂਦ ਸਨ।

Punjabi Bollywood Tadka

ਅੱਗੇ ਦੇਖੋ ਖਾਸ ਤਸਵੀਰਾਂ।

Punjabi Bollywood Tadka

Punjabi Bollywood Tadka

Punjabi Bollywood Tadka


Tags: celebrated first birthdayTusshar KapoorTusshar KapoorLaksshya Kapoorਤੁਸ਼ਾਰ ਕਪੂਰ ਕਰੀਨਾ ਕਪੂਰ ਖਾਨ