FacebookTwitterg+Mail

ਟੀ. ਵੀ. ਦੀ ਹੌਟ ਹਸੀਨਾ ਦੀ ਬੋਲਡਨੈੱਸ ਨੇ ਇੰਟਰਨੈੱਟ 'ਤੇ ਮਚਾਈ ਸਨਸਨੀ

tv actress lekha prajapati hot pics
18 April, 2018 01:59:32 PM

ਮੁੰਬਈ (ਬਿਊਰੋ)— ਇਨ੍ਹੀਂ ਦਿਨੀਂ ਛੋਟੇ ਪਰਦੇ ਦੀਆਂ ਅਭਿਨੇਤਰੀਆਂ ਵੀ ਬਾਲੀਵੁੱਡ ਦੇ ਸਿਤਾਰਿਆਂ ਨੂੰ ਆਪਣੀਆਂ ਤਸਵੀਰਾਂ ਰਾਹੀਂ ਸੋਸ਼ਲ ਮੀਡੀਆ 'ਤੇ ਸਖਤ ਟੱਕਰ ਦਿੰਦੀਆਂ ਨਜ਼ਰ ਆ ਜਾਂਦੀਆਂ ਹਨ।
Punjabi Bollywood Tadka
ਅਜਿਹੀ ਹੀ ਇਕ ਛੋਟੇ ਪਰਦੇ ਦੀ ਹਸੀਨਾ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਸ ਦੀ ਖੂਬਸੂਰਤੀ ਦੇ ਅੱਜਕਲ ਚਰਚੇ ਹੋ ਰਹੇ ਹਨ।
Punjabi Bollywood Tadka
ਉੱਭਰਦੀ ਹੋਈ ਅਭਿਨੇਤਰੀ ਲੇਖਾ ਪ੍ਰਜਾਪਤੀ ਰਿਐਲਿਟੀ ਸ਼ੋਅ 'ਇੰਡੀਆਜ਼ ਨੈਕਸਟ ਸੁਪਰਸਟਾਰ' 'ਚ ਹਿੱਸਾ ਲੈਣ ਦੀ ਵਜ੍ਹਾ ਕਾਰਨ ਚਰਚਾ 'ਚ ਆਈ ਹੈ।
Punjabi Bollywood Tadka
ਦੱਸਣਯੋਗ ਹੈ ਕਿ ਇਸ ਅਭਿਨੇਤਰੀ ਦੇ ਬਿਕਨੀ ਫੋਟੋਸ਼ੂਟ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
Punjabi Bollywood Tadka
ਲੇਖਾ ਦਾ ਜਨਮ ਰਾਜਸਥਾਨ 'ਚ ਹੋਇਆ। ਲੇਖਾ ਮਸ਼ਹੂਰ ਲਾਂਜਰੀ ਬ੍ਰਾਂਡ ਪ੍ਰਿਟੀ ਸਿਕਰੇਟਸ ਦੀ ਅੰਬੈਸਡਰ ਹੈ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Lekha Prajapati TV Actress Hot Pics Instagram Model

Edited By

Rahul Singh

Rahul Singh is News Editor at Jagbani.