FacebookTwitterg+Mail

ਧੀ ਨੂੰ ਜਨਮ ਦੇਣ ਦੀ ਚਾਹਤ 'ਚ ਇਸ ਅਦਾਕਾਰਾ ਨੇ ਕੀਤਾ ਕੁਝ ਅਜਿਹਾ ਕੰਮ!

    1/4
02 May, 2017 03:09:03 PM
ਮੁੰਬਈ— 26 ਸਾਲਾਂ ਦੀ ਵਿਵਾਦਿਤ ਮਾਡਲ ਜੋਸੀ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਇਸ ਵਾਰ ਉਸ ਦੀ ਚਰਚਾ ਦਾ ਕਾਰਨ ਕੈਰੀਅਰ ਜਾਂ ਖੂਬਸੂਰਤੀ ਨਹੀਂ ਹੈ, ਬਲਕਿ ਉਸ ਦ ਗਰਭਵਤੀ ਹੋਣ ਹੈ। ਦੱਸਣਾ ਚਾਹੁੰਦੇ ਹਾਂ ਕਿ ਹਾਲ ਹੀ 'ਚ ਉਸ ਦਾ ਇਕ ਇੰਟਰਵਿਊ ਸੁਰਖੀਆਂ 'ਚ ਹੈ। ਆਪਣੀ ਨਿੱਜੀ ਜਿੰਦਗੀ ਸੰਬੰਧਿਤ ਕੁਝ ਗੱਲਾਂ ਸ਼ੇਅਰ ਕਰਦੀ ਜੋਸੀ ਨੇ ਕਿਹਾ, ''ਮੇਰੇ ਤਿੰਨ ਬੇਟੇ ਹਨ ਇਸ ਤੋਂ ਬਾਅਦ ਮੈਂ ਇਕ ਪਿਆਰੀ ਬੇਟੀ ਚਾਹੁੰਦੀ ਸੀ, ਪਰ ਜਿਵੇਂ ਹੀ ਮੈਨੂੰ ਪਤਾ ਚੱਲਿਆ ਮੇਰੇ ਗਰਭ 'ਚ ਬੇਟਾ ਹੈ, ਮੈਂ ਬਹੁਤ ਜ਼ਿਆਦਾ ਸਿਗਰਟ ਅਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਤਾਂ ਕਿ ਇਹ ਬੱਚਾ ਖਰਾਬ ਹੋ ਜਾਵੇ।''
ਜੋਸੀ ਹਮੇਸ਼ਾ ਤੋਂ ਆਪਣੇ ਜ਼ਿੰਦਗੀ ਨੂੰ ਲੈ ਕੇ ਵਿਵਾਦਾਂ 'ਚ ਰਹੀ ਹੈ। ਉਸ ਨੇ ਦੱਸਿਆ ਕਿ 2014 'ਚ ਉਹ ਚੌਥੀ ਵਾਰ ਮਾਂ ਬਣਨ ਵਾਲੀ ਸੀ ਤਾਂ ਉਸ ਸਮੇਂ ਸਿਗਰਟ-ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਜਦਕਿ ਉਸ ਨੂੰ ਪਤਾ ਸੀ ਕਿ ਬੱਚੇ 'ਤੇ ਬੁਰਾ ਅਸਰ ਪਵੇਗਾ, ਪਰ ਫਿਰ ਮੈਂ ਖੁਦ ਨੂੰ ਰੋਕ ਨਹੀਂ ਸਕਦੀ ਸੀ। ਹਾਲਾਂਕਿ ਜੋਸੀ ਨੇ ਉਸ ਸਾਲ ਇਕ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਸੀ।

Tags: Josie CunninghamModelinterviewਜੋਸੀਮਾਡਲਇੰਟਰਵਿਊ