FacebookTwitterg+Mail

'ਉੜੀ' ਦੀ ਸਪੈਸ਼ਲ ਸਕ੍ਰੀਨਿੰਗ 'ਚ ਪਹੁੰਚੇ ਇਹ ਸਿਤਾਰੇ

uri the surgical strike
13 January, 2019 12:04:05 PM

ਮੁੰਬਈ(ਬਿਊਰੋ)— ਵਿੱਕੀ ਕੌਸ਼ਲ ਦੀ ਫਿਲਮ 'ਉੜੀ- ਦਿ ਸਰਜੀਕਲ ਸਟਰਾਈਕ' 11 ਜਨਵਰੀ ਨੂੰ ਰਿਲੀਜ਼ ਹੋਈ ਹੈ। ਫਿਲਮ ਨੇ ਪਹਿਲੇ ਹੀ ਦਿਨ ਬਾਕਸ ਆਫਿ‍ਸ 'ਤੇ ਸ਼ਾਨਦਾਰ ਕਮਾਈ ਨਾਲ ਖਾਤਾ ਖੋਲ੍ਹਿਆ ਹੈ। ਹਾਲ ਹੀ 'ਚ ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਫਿਲਮ ਦੇ ਐਕਟਰ ਵਿੱਕੀ ਕੌਸ਼ਲ ਨੇ ਰੱਖੀ। 
ਵਿ‍ੱਕੀ ਕੌਸ਼ਲ ਨਾਲ ਸਕ੍ਰੀਨਿੰਗ 'ਤੇ ਵਿੰਕ ਗਰਲ ਪ੍ਰਿ‍ਆ ਪ੍ਰਕਾਸ਼ ਪਹੁੰਚੀ।

Punjabi Bollywood Tadka
ਪ੍ਰਿ‍ਆ ਦੇ ਸਕ੍ਰੀਨਿੰਗ 'ਤੇ ਆਉਣ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਹ ਜਲਦ ਹੀ ਬਾਲੀਵੁੱਡ ਫਿਲਮਾਂ 'ਚ ਨਜ਼ਰ ਆਵੇਗੀ।

Punjabi Bollywood Tadka
ਬਾਲੀਵੁੱਡ ਸਿ‍ਤਾਰਿਆਂ ਨੇ ਸਕ੍ਰੀਨਿੰਗ 'ਚ ਫਿਲਮ ਦੀ ਟੀਮ ਦੇ ਕੰਮ ਦੀ ਤਾਰੀਫ ਕੀਤੀ। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਨਾਲ ਮਸਤੀ ਕਰਦੇ ਹੋਏ ਸਿੰਬਾ ਦੀ ਟੀਮ ਵੀ ਨਜ਼ਰ ਆਈ।

Punjabi Bollywood Tadka
ਸਕ੍ਰੀਨਿੰਗ 'ਚ ਨੇਹਾ ਧੂਪੀਆ, ਅੰਗਦ ਬੇਦੀ, ਭੂਮੀ ਪੇਡਨੇਕਰ, ਰਣਵੀਰ ਸਿੰਘ, ਵਰੁਣ ਧਵਨ ਅਤੇ ਕੈਟਰੀਨਾ ਕੈਫ ਵੀ ਪਹੁੰਚੇ।
Punjabi Bollywood Tadka
'ਉੜੀ' ਫਿਲਮ 'ਚ ਯਾਮੀ ਗੌਤਮ ਲੀਡ ਰੋਲ 'ਚ ਹਨ। ਫਿਲਮ 'ਚ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Uri The Surgical Strike ScreeningBhumi PednekarRanveer Singh Katrina Kaif Varun DhawanSimmba

About The Author

manju bala

manju bala is content editor at Punjab Kesari