FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਉਰਵਸ਼ੀ ਦਾ ਹੌਟ ਲੁੱਕ

urvashi rautela
23 December, 2018 05:06:00 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਪਣੀ ਫਿਲਮ 'ਹੇਟ ਸਟੋਰੀ 4' ਨਾਲ ਆਪਣੀ ਹੌਟਨੈੱਸ ਦਾ ਜਲਵਾ ਬਖੇਰ ਚੁੱਕੀ ਅਦਾਕਾਰਾ ਉਰਵਸ਼ੀ ਰੌਤੇਲਾ ਆਏ ਦਿਨ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਈਸ਼ਾ ਨੇ ਆਪਣੀ ਇਕ ਹੌਟ ਤਸਵੀਰ ਨੂੰ ਆਪਣੇ ਇੰਸਟਾ 'ਤੇ ਫੈਨਜ਼ ਨਾਲ ਸਾਂਝੀ ਕੀਤੀ ਹੈ।

 

ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਰਵਸ਼ੀ ਨੇ ਬਹੁਤ ਹੀ ਕਮਾਲ ਦਾ ਕੈਪਸ਼ਨ ਲਿਖਿਆ। ਉਨ੍ਹਾਂ ਨੇ ਲਿਖਿਆ,''ਮਿਲੋ ਉਰਵਸ਼ੀ ਰੌਤੇਲਾ ਨਾਲ ਜੋ ਤੁਹਾਨੂੰ ਇਸ ਤਸਵੀਰ ਨੂੰ ਇਕ ਵਾਰ ਫਿਰ ਦੇਖਣ ਨੂੰ ਮਜ਼ਬੂਰ ਕਰ ਦੇਵੇਗੀ।''

Punjabi Bollywood Tadkaਇਸ ਤਸਵੀਰ ਵਿਚ ਉਰਵਸ਼ੀ ਵਾਈਟ ਆਉਟਫਿੱਟ 'ਚ ਬਹੁਤ ਹੌਟ ਲੱਗ ਰਹੀ ਹੈ। Punjabi Bollywood Tadka
ਦੱਸ ਦੇਈਏ ਕਿ ਉਰਵਸ਼ੀ ਨੂੰ ਇੰਸਟਾਗਰਾਮ 'ਤੇ 1 ਕਰੋੜ 20 ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।Punjabi Bollywood Tadka

 


Tags: Urvashi RautelaHate Story 4InstagramPhotoshoot

About The Author

manju bala

manju bala is content editor at Punjab Kesari