FacebookTwitterg+Mail

ਲੋਕਾਂ ਦੇ ਦਿਲਾਂ 'ਚ ਖਿੱਚ ਪਾਉਂਦਾ ਹੈ ਉਰਵਸ਼ੀ ਰੌਤੇਲਾ ਦਾ ਖੂਬਸੂਰਤ ਲੁੱਕ

urvashi rautela
30 December, 2018 10:41:07 AM

ਮੁੰਬਈ (ਬਿਊਰੋ) : 'ਹੇਟ ਸਟੋਰੀ 4' ਨਾਲ ਚਰਚਾ 'ਚ ਆਉਣ ਵਾਲੀ ਉਰਵਸ਼ੀ ਰੌਤੇਲਾ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਇਸ ਵਾਰ ਸੁਰਖੀਆਂ ਦੀ ਵਜ੍ਹਾ ਉਸ ਦੀਆਂ ਹੌਟ ਅਦਾਵਾਂ ਹਨ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਇਸ ਫੋਟੋਸ਼ੂਟ 'ਚ ਉਰਵਸ਼ੀ ਰੌਤੇਲਾ ਨੇ ਕਲਰਫੁੱਲ ਡਰੈੱਸ ਪਾਈ ਹੈ, ਜਿਸ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ।

Punjabi Bollywood Tadka

ਇਸ ਦੌਰਾਨ ਉਰਵਸ਼ੀ ਨੇ ਵੱਖਰੇ-ਵੱਖਰੇ ਐਂਗਲ ਨਾਲ ਕਾਫੀ ਪੋਜ਼ ਦਿੱਤੇ ਹਨ।

Punjabi Bollywood Tadka

ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਦੱਸ ਦਈਏ ਕਿ ਉਰਵਸ਼ੀ ਰੌਤੇਲਾ ਬਾਲੀਵੁੱਡ ਦੀਆਂ ਟਾਪ ਅਦਾਕਾਰਾਂ 'ਚੋਂ ਇਕ ਹੈ।

Punjabi Bollywood Tadka

ਇੰਸਟਾਗ੍ਰਾਮ 'ਤੇ ਉਰਵਸ਼ੀ ਦੇ 1 ਕਰੋੜ 20 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ।

Punjabi Bollywood Tadka

ਇਸ ਤੋਂ ਪਹਿਲਾ ਵੀ ਉਰਵਸ਼ੀ ਕਈ ਹੌਟ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰ ਚੁੱਕੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Urvashi Rautela Photoshoot Instagram Viral  Singh Saab the Great Great Grand Masti Hate Story 4

Edited By

Sunita

Sunita is News Editor at Jagbani.