FacebookTwitterg+Mail

ਲੋਕਾਂ ਦੇ ਦਿਲਾਂ 'ਚ ਖਿੱਚ ਪਾਉਂਦਾ ਹੈ ਉਰਵਸ਼ੀ ਰੌਤੇਲਾ ਦਾ ਹੌਟ ਲੁੱਕ

urvashi rautela
09 January, 2019 02:31:41 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ 'ਹੇਟ ਸਟੋਰੀ 4' ਨਾਲ ਚਰਚਾ 'ਚ ਆਉਣ ਵਾਲੀ ਉਰਵਸ਼ੀ ਰੌਤੇਲਾ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਇਸ ਵਾਰ ਸੁਰਖੀਆਂ ਦੀ ਵਜ੍ਹਾ ਉਸ ਦੀਆਂ ਹੌਟ ਅਦਾਵਾਂ ਹਨ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।Punjabi Bollywood Tadka
ਇਸ ਤੋਂ ਇਲਾਵਾ ਇਕ ਤਸਵੀਰ 'ਚ ਉਰਵਸ਼ੀ ਨੇ ਚਿੱਟੇ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ।Punjabi Bollywood Tadka
ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।Punjabi Bollywood Tadka
ਦੱਸ ਦਈਏ ਕਿ ਉਰਵਸ਼ੀ ਰੌਤੇਲਾ ਬਾਲੀਵੁੱਡ ਦੀਆਂ ਟਾਪ ਅਦਾਕਾਰਾਂ 'ਚੋਂ ਇਕ ਹੈ।Punjabi Bollywood Tadka
ਇੰਸਟਾਗ੍ਰਾਮ 'ਤੇ ਉਰਵਸ਼ੀ ਦੇ 1 ਕਰੋੜ 20 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।Punjabi Bollywood Tadka
ਇਸ ਤੋਂ ਪਹਿਲਾ ਵੀ ਉਰਵਸ਼ੀ ਕਈ ਹੌਟ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰ ਚੁੱਕੀ ਹੈ।Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Urvashi Rautela Photoshoot Instagram Viral Singh Saab the Great Great Grand Masti Hate Story 4

About The Author

manju bala

manju bala is content editor at Punjab Kesari