FacebookTwitterg+Mail

ਕੁਰਸੀ 'ਤੇ ਬੈਠ ਉਰਵਸ਼ੀ ਰੌਤੇਲਾ ਨੇ ਦਿੱਤੇ ਬੋਲਡ ਪੋਜ਼, ਤਸਵੀਰਾਂ ਬਣੀਆਂ ਚਰਚਾ ਦਾ ਵਿਸ਼ਾ

urvashi rautela
10 June, 2018 01:52:15 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਭਾਵੇਂ ਹੀ ਫਿਲਮਾਂ ਤੋਂ ਦੂਰ ਹੈ ਪਰ ਉਹ ਆਪਣੇ ਫੋਟੋਸ਼ੂਟ ਤੇ ਸੋਸ਼ਲ ਮੀਡੀਆ ਪ੍ਰਿਜੈਂਸ ਨਾਲ ਹਮੇਸ਼ਾ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ।
Punjabi Bollywood Tadka
ਇਸ ਫੋਟੋਸ਼ੂਟ 'ਚ ਉਰਵਸ਼ੀ ਕਾਫੀ ਬੋਲਡ ਤੇ ਹੌਟ ਨਜ਼ਰ ਆ ਰਹੀ ਹੈ। ਉਸ ਦਾ ਇਹ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
Punjabi Bollywood Tadka
'ਯੰਗ ਮੋਸਟ ਬਿਊਟੀਫੁੱਸ ਵੁਮੈਨ ਇਨ ਯੂਨੀਵਰਸ 2018' ਚੁਣ ਗਈ ਉਰਵਸ਼ੀ ਨੇ ਕੈਪਸ਼ਨ 'ਚ ਲਿਖਿਆ, ''ਜਿਸ ਸੁੰਦਰਤਾ ਨੂੰ ਅਸੀਂ ਪਿਆਰ ਕਰਦੇ ਹਾਂ, ਉਹ ਹੈ ਜੋ ਕੰਮ ਕਰਦੇ ਹਨ।''

ਇਸ ਦੌਰਾਨ 'ਹੇਟ ਸਟੋਰੀ 4' ਦੀ ਅਦਾਕਾਰਾ ਨੇ ਕੁਰਸੀ 'ਤੇ ਬੈਠ ਕੇ ਪੋਜ਼ ਦਿੱਤੇ ਹਨ। ਉਸ ਦੇ ਇਸ ਵੀਡੀਓ ਨੂੰ 3.50 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਪੋਸਟ ਨੂੰ ਸ਼ੇਅਰ ਕੀਤੇ ਅਜੇ 10 ਘੰਟੇ ਹੀ ਹੋਏ ਹਨ। ਉਰਵਸ਼ੀ ਰੌਤੇਲਾ ਦੇ 80 ਲੱਖ ਇੰਸਟਾਗ੍ਰਾਮ ਫਾਲੋਅਰਜ਼ ਹਨ।

ਇਸ ਫੋਟੋਸ਼ੂਟ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਫੈਨਜ਼ ਉਰਵਸ਼ੀ ਨੂੰ ਸੁਪਰ ਬਿਊਟੀ ਆਖ ਰਹੇ ਹਨ ਤੇ ਕਿਸੇ ਨੂੰ ਉਸ ਨੂੰ ਰਿਅਲ ਫੈਸ਼ਨ ਦੀਵਾ ਆਖਿਆ। 24 ਸਾਲ ਦੀ ਉਰਵਸ਼ੀ 'ਸਨਮ ਰੇ', 'ਗ੍ਰੇਟ ਗ੍ਰੈਂਡ ਮਸਤੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

 


Tags: Urvashi RautelaInstagramBold PhotoshootSingh Saab The GreatHate Story 4

Edited By

Sunita

Sunita is News Editor at Jagbani.