FacebookTwitterg+Mail

ਟ੍ਰਡੀਸ਼ਨਲ ਲੁੱਕ 'ਚ ਉਰਵਸ਼ੀ ਨੇ ਪ੍ਰਸ਼ੰਸਕਾਂ 'ਤੇ ਢਾਹਿਆ ਕਹਿਰ, ਤਸਵੀਰਾਂ ਦੇਖ ਮੂੰਹ 'ਚੋਂ ਨਿਕਲੇਗਾ OMG

urvashi rautela
24 July, 2018 03:13:03 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅੱਜਕਲ ਆਪਣੇ ਟ੍ਰਡੀਸ਼ਨਲ ਲੁੱਕ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਹਾਲ ਹੀ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਰਵਸ਼ੀ ਦਾ ਅੰਦਾਜ਼ ਦੇਖਣਯੋਗ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ 'ਚ ਉਰਵਸ਼ੀ ਨੇ ਗੁਲਾਬੀ ਅਤੇ ਗ੍ਰੇਅ ਕਲਰ ਦੇ ਲਹਿੰਗੇ ਪਾਏ ਹੋਏ ਹਨ, ਜਿਨ੍ਹਾਂ ਨੂੰ ਪਹਿਨ ਉਹ ਇੰਟਰਨੈੱਟ 'ਤੇ ਕਹਿਰ ਢਾਹ ਰਹੀ ਹੈ। 

Punjabi Bollywood Tadka

ਦੱਸ ਦੇਈਏ ਕਿ ਉਰਵਸ਼ੀ ਫਿਲਮਾਂ 'ਚ ਬੇਸ਼ੱਕ ਵਧੇਰੇ ਐਕਟਿਵ ਨਹੀਂ ਰਹਿੰਦੀ ਪਰ ਸੋਸ਼ਲ ਮੀਡੀਆ 'ਤੇ ਉਹ ਅਕਸਰ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ।

Punjabi Bollywood Tadka

'ਹੇਟ ਸਟੋਰੀ 4' 'ਚ ਬੋਲਡ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਉਰਵਸ਼ੀ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਅਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ, ਜਿਨ੍ਹਾਂ 'ਚ ਉਨ੍ਹਾਂ ਨੇ ਦੀਪਿਕਾ ਪਾਦੂਕੋਣ ਅਤੇ ਮਾਧੁਰੀ ਦੀਕਸ਼ਿਤ ਨੂੰ ਸਖਤ ਟੱਕਰ ਦਿੱਤੀ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Urvashi RautelaTraditional look InstagramVideoHate Story 4

Edited By

Chanda Verma

Chanda Verma is News Editor at Jagbani.