FacebookTwitterg+Mail

ਬਲੈਕ ਡਰੈੱਸ 'ਚ ਉਰਵਸ਼ੀ ਦੀਆਂ ਕਾਤਿਲ ਅਦਾਵਾਂ, ਤਸਵੀਰਾਂ ਨੇ ਫੈਲਾਈ ਸਨਸਨੀ

urvashi rautela
09 September, 2018 03:34:10 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਭਾਵੇਂ ਹੀ ਫਿਲਮਾਂ ਤੋਂ ਦੂਰ ਹੈ ਪਰ ਉਹ ਆਪਣੇ ਫੋਟੋਸ਼ੂਟ ਤੇ ਸੋਸ਼ਲ ਮੀਡੀਆ ਪ੍ਰਿਜੈਂਸ ਨਾਲ ਹਮੇਸ਼ਾ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਵੱਖਰੀ-ਵੱਖਰੀ ਆਊਟਫਿੱਟ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਕਾਫੀ ਬੋਲਡ ਤੇ ਹੌਟ ਨਜ਼ਰ ਆ ਰਹੀ ਹੈ।

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 


ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਦੇ 80 ਲੱਖ ਇੰਸਟਾਗ੍ਰਾਮ ਫਾਲੋਅਰਜ਼ ਹਨ।

ਲੋਕ ਉਸ ਨੂੰ ਰਿਅਲ ਫੈਸ਼ਨ ਦੀਵਾ ਆਖ ਕੇ ਬੁਲਾਉਂਦੇ ਹਨ। 24 ਸਾਲ ਦੀ ਉਰਵਸ਼ੀ 'ਸਨਮ ਰੇ', 'ਗ੍ਰੇਟ ਗ੍ਰੈਂਡ ਮਸਤੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 


Tags: Urvashi RautelaInstagramBold PhotoshootSingh Saab The GreatHate Story 4

Edited By

Sunita

Sunita is News Editor at Jagbani.