FacebookTwitterg+Mail

ਖੂਬਸੂਰਤੀ ਦੇ ਮਾਮਲੇ 'ਚ ਉਰਵਸ਼ੀ ਦਾ ਕੋਈ ਜਵਾਬ ਨਹੀਂ, ਤਸਵੀਰਾਂ ਬਣੀਆਂ ਗਵਾਹ

urvashi rautela
24 October, 2018 02:49:53 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਕੁਝ ਦਿਨਾਂ ਪਹਿਲਾਂ ਹੀ ਸ਼ਾਰਟ ਡਰੈੱਸ 'ਚ ਤਸਵੀਰਾਂ ਕਲਿੱਕ ਕਰਵਾਈਆਂ ਸਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਦਿਖਾਈ ਦਿੱਤੀ ਸੀ।

Punjabi Bollywood Tadka,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,urvashi rautela image hd photo download

ਹੁਣ ਇਕ ਵਾਰ ਫਿਰ ਤੋਂ ਉਰਵਸ਼ੀ ਨੇ ਸੋਸ਼ਲ ਮੀਡੀਆ 'ਤੇ ਇਹ ਸਿੱਧ ਕਰ ਦਿੱਤਾ ਹੈ ਕਿ ਖੂਬਸੂਰਤੀ ਦੇ ਮਾਮਲੇ 'ਚ ਉਨ੍ਹਾਂ ਦਾ ਕੋਈ ਜਵਾਬ ਨਹੀਂ।

Punjabi Bollywood Tadka,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,urvashi rautela image hd photo download

ਦਰਅਸਲ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਖੂਬਸੂਰਤ ਤੇ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਵੱਖਰੇ-ਵੱਖਰੇ ਐਂਗਲਸ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,urvashi rautela image hd photo download

ਉਨ੍ਹਾਂ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਉਰਵਸ਼ੀ ਨੇ ਸਾਲ 2015 'ਚ ਮਿਸ ਦੀਵਾ ਦਾ ਕ੍ਰਾਊਨ ਜਿੱਤਿਆ ਸੀ।

Punjabi Bollywood Tadka,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,urvashi rautela image hd photo download

ਉਰਵਸ਼ੀ ਰੌਤੇਲਾ ਨੇ 'ਸਿੰਘ ਸਾਹਿਬ ਦਿ ਗ੍ਰੇਟ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਦੱਸ ਦੇਈਏ ਕਿ ਹਾਲ ਹੀ 'ਚ ਉਰਵਸ਼ੀ ਰੌਤੇਲਾ ਨੂੰ ਪੰਜਾਬੀ ਗਾਇਕ ਗੁਰੂ ਰੰਧਾਵਾ ਨਾਲ ਰੈਂਪ ਵਾਕ ਕਰਦਿਆਂ ਦੇਖਿਆ ਗਿਆ ਸੀ।

Punjabi Bollywood Tadka,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,urvashi rautela image hd photo download

ਇਸ ਦੌਰਾਨ ਦੋਵਾਂ ਦੀ ਖਾਸ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਇਸ ਤੋਂ ਪਹਿਲਾਂ ਵੀ ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ।

Punjabi Bollywood Tadka,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,urvashi rautela image hd photo download

Punjabi Bollywood Tadka,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,urvashi rautela image hd photo download

Punjabi Bollywood Tadka,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,urvashi rautela image hd photo download

Punjabi Bollywood Tadka,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,urvashi rautela image hd photo download

Punjabi Bollywood Tadka,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਡਾਊਨਲੋਡ,urvashi rautela image hd photo download


Tags: Urvashi RautelaInstagramPhotoshootGuru RandhawaRamp WalkBollywood Celebrity

Edited By

Chanda Verma

Chanda Verma is News Editor at Jagbani.