FacebookTwitterg+Mail

Viral: ਬੋਲਡ ਬਿਊਟੀ ਉਰਵਸ਼ੀ ਰੌਤੇਲਾ ਨੇ ਬਾਥਟਬ 'ਚ ਨਹਾਉਂਦੇ ਹੋਏ ਪੀਤੀ ਕੌਫੀ, ਤਸਵੀਰ ਵਾਇਰਲ

urvashi rautela bathtub photo
16 May, 2018 02:58:14 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਬੋਲਡ ਬਿਊਟੀ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka

ਇਸ ਵਾਰ ਉਰਵਸ਼ੀ ਨੇ ਅਜਿਹੀ ਤਸਵੀਰ ਅਪਲੋਡ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਰਹੀ ਹੈ। ਉਰਵਸ਼ੀ ਨੇ ਆਪਣੇ ਆਫੀਸ਼ੀਅਲ ਇੰਸਟਾਗਰਾਮ ਅਕਾਊਂਟ 'ਤੇ ਬਾਥਟਬ ਦੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਨਹਾਉਂਦੀ ਹੋਈ ਕੌਫੀ ਦਾ ਵੀ ਲੁਤਫ ਉਠਾ ਰਹੀ ਹੈ।

Punjabi Bollywood Tadka

ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ, ''After long week of work, i think I deserve some bubbles. Bubble baths are my everything ''. ਸੋਸ਼ਲ ਮੀਡੀਆ 'ਤੇ ਉਰਵਸ਼ੀ ਦੀ ਇਸ ਤਸਵੀਰ ਨੂੰ ਢੇਰਾਂ ਲਾਈਕ ਮਿਲ ਰਹੇ ਹਨ।

Punjabi Bollywood Tadka

ਤਸਵੀਰ ਅਪਲੋਡ ਕਰਦੇ ਹੀ ਸਾਰੇ ਉਨ੍ਹਾਂ ਦੀ ਬਿਊਟੀ ਦੀ ਤਾਰੀਫ ਕਰਨ ਲੱਗੇ। ਉੱਥੇ ਇਕ ਫ੍ਰੈਂਡ ਨੇ ਤਾਂ ਇਹ ਸਲਾਹ ਤੱਕ ਦੇ ਦਿੱਤੀ ਕਿ 'ਹੇਟ ਸਟੋਰੀ 4' ਵਰਗੀ ਫਿਲਮ ਕਦੇ ਨਾ ਕਰਨਾ।'' 

Punjabi Bollywood Tadka

ਜ਼ਿਕਰਯੋਗ ਹੈ ਕਿ ਉਰਵਸ਼ੀ 'ਗ੍ਰੇਟ ਗ੍ਰੈਂਡ ਮਸਤੀ' ਦੇ ਇਕ ਗੀਤ 'ਚ ਵੀ ਬਾਥਟਬ ਸੀਨ ਦੇ ਚੁੱਕੀ ਹੈ। ਅੱਜਕਲ ਉਹ 'ਭਾਨੂਪ੍ਰਿਆ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

Punjabi Bollywood Tadka


Tags: Urvashi RautelaInstagramBathtub PhotoHate Story 4Great Grand Masti

Edited By

Chanda Verma

Chanda Verma is News Editor at Jagbani.