FacebookTwitterg+Mail

ਫੈਨਜ਼ ਦੇ ਦਿਲਾਂ 'ਚ ਤਾਂਘ ਪਾਉਂਦਾ ਹੈ ਉਰਵਸ਼ੀ ਦਾ 'ਖੂਬਸੂਰਤ ਲੁੱਕ'

urvashi rautela looks gorgeous
06 May, 2019 10:26:28 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਨੇ ਵੱਖ-ਵੱਖ ਆਊਟਫਿੱਟ 'ਚ ਪੋਜ਼ ਦਿੱਤੇ ਹਨ।

   ਉਰਵਸ਼ੀ ਰੌਤੇਲਾ ਇਮੇਜ਼ ਗੈਲਰੀ ਡਾਊਨਲੋਡ

Punjabi Bollywood Tadka,urvashi rautela image hd photo wallpaper pics gallery download,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਉਸ ਦੀਆਂ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਸ ਦਾ ਇਹ ਖੂਬਸੂਰਤ ਲੁੱਕ ਫੈਨਜ਼ ਨੂੰ ਮਦਹੋਸ਼ ਕਰ ਰਿਹਾ ਹੈ।

Punjabi Bollywood Tadka,urvashi rautela image hd photo wallpaper pics gallery download,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਫੈਨਜ਼ ਵਲੋਂ ਵੀ ਉਰਵਸ਼ੀ ਦੇ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka,urvashi rautela image hd photo wallpaper pics gallery download,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੱਸ ਦਈਏ ਕਿ ਉਰਵਸ਼ੀ ਰੌਤੇਲਾ ਹਮੇਸ਼ਾ ਹੀ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ।

   ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਵਾਲਪੇਪਰ

Punjabi Bollywood Tadka,urvashi rautela image hd photo wallpaper pics gallery download,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਇਸ ਤੋਂ ਪਹਿਲਾ ਵੀ ਕਈ ਵਾਰ ਉਰਵਸ਼ੀ ਰੌਤੇਲਾ ਕਈ ਵਾਰ ਅਜਿਹੇ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka,urvashi rautela image hd photo wallpaper pics gallery download,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡਉਸ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਖੂਬਸੂਰਤ ਤਸਵੀਰਾਂ ਨਾਲ ਭਰਿਆ ਹੋਇਆ ਹੈ।
Punjabi Bollywood Tadka,urvashi rautela image hd photo wallpaper pics gallery download,ਉਰਵਸ਼ੀ ਰੌਤੇਲਾ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

   ਉਰਵਸ਼ੀ ਰੌਤੇਲਾ ਐਚਡੀ ਫੋਟੋ ਡਾਊਨਲੋਡ

Tags: Urvashi RautelaLooks GorgeousGreen Black Stylish SareeInstagram PicturesViralBollywood Celebrity

Edited By

Sunita

Sunita is News Editor at Jagbani.