FacebookTwitterg+Mail

'ਹੇਟ ਸਟੋਰੀ 4' ਦੀ ਟੀਮ ਨਾਲ ਨੇਹਾ ਕੱਕੜ ਤੇ ਇਹਾਨਾ ਢਿੱਲੋਂ ਦੀ ਦਿਖੀ ਹੌਟ ਕੈਮਿਸਟਰੀ

urvashi rautela vishal pandya promote hate story 4 in mumbai
08 March, 2018 11:31:39 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਹੇਟ ਸਟੋਰੀ 4' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਉਰਵਸ਼ੀ ਰੌਤੇਲਾ 'ਹੇਟ ਸਟੋਰੀ 4' ਦੀ ਪੂਰੀ ਟੀਮ ਨਾਲ ਮੁੰਬਈ ਦੇ ਬਾਂਦਰਾ 'ਚ ਨੈਸ਼ਨਲ ਕਾਲਜ 'ਚ ਆਡੀਓ ਲਾਂਚ ਕਰਨ ਪੁੱਜੀ।
Punjabi Bollywood Tadka

ਇਸ ਦੌਰਾਨ ਉਸ ਨਾਲ ਵਿਵਾਨ ਭਟੇਨਾ, ਇਹਾਨਾ ਢਿੱਲੋਂ, ਮਸ਼ਹੂਰ ਗਾਇਕ ਅਰਮਾਨ ਮਲਿਕ ਤੇ ਪੰਜਾਬੀ ਗਾਇਕਾ ਨੇਹਾ ਕੱਕੜ ਵੀ ਨਜ਼ਰ ਆਈਆਂ।
Punjabi Bollywood Tadka

ਨੇਹਾ ਕੱਕੜ ਸਤੇ ਅਰਮਾਨ ਮਲਿਕ ਨੇ ਆਪਣੀ ਪੇਸ਼ਕਾਰੀ ਦਿੱਤੀ ਤੇ ਫਿਲਮ ਦੀ ਟੀਮ ਨਾਲ ਖੂਬ ਮਸਤੀ ਵੀ ਕੀਤੀ।
Punjabi Bollywood Tadka

ਇਸ ਦੌਰਾਨ ਉਰਵਸ਼ੀ ਨੇ ਬਲੈਕ ਤੇ ਚਿੱਟੇ ਰੰਗ ਦੀ ਡਰੈੱਸ ਪਾਈ ਸੀ, ਜਿਸ ਨਾਲ ਉਸ ਨੇ ਰੈੱਡ ਟਰਾਂਸਪੇਰੈਂਟ ਹੀਲ ਪਾਈ ਸੀ।
Punjabi Bollywood Tadka

ਦੂਜੇ ਪਾਸੇ ਨੇਹਾ ਕੱਕੜ ਬਲੈਕ ਕਲਰ ਦੀ ਡਰੈੱਸ ਪਾਈ ਸੀ, ਜਿਸ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ।
Punjabi Bollywood Tadka

ਇਹਾਨਾ ਢਿੱਲੋਂ ਨੇ ਰੰਗ ਕਲਰ ਦੀ ਹੌਟ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਗਲੈਮਰ ਲੱਗ ਰਹੀ ਸੀ।
Punjabi Bollywood Tadka
ਦੱਸਣਯੋਗ ਹੈ ਕਿ 'ਹੇਟ ਸਟੋਰੀ 4' 'ਚ ਅਭਿਨੇਤਰੀ ਉਰਵਸ਼ੀ ਰੌਤੇਲਾ ਅਤੇ ਅਭਿਨੇਤਾ ਕਰਨ ਵਾਹੀ ਅਹਿਮ ਭੂਮਿਕਾ 'ਚ ਹਨ। ਟਰੇਲਰ 'ਚ ਦੋਵਾਂ ਦੀ ਕੈਮਿਸਟਰੀ ਜ਼ਬਰਦਸਤ ਦੇਖਣ ਨੂੰ ਮਿਲੀ ਹੈ।
Punjabi Bollywood Tadka

ਉੱਥੇ ਹੀ ਇਹ ਫਿਲਮ ਬੋਲਡ ਸੀਨਜ਼ ਦੇ ਮਾਮਲੇ 'ਚ ਪਹਿਲੀਆਂ ਤਿੰਨ ਸੀਰੀਜ਼ ਨਾਲੋਂ ਬਿਹਰਤ ਹੈ। ਇਸ ਤੋਂ ਇਲਾਵਾ ਇਹ ਫਿਲਮ 9 ਮਾਰਚ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Punjabi Bollywood Tadka

Jubin Nautiyal

Punjabi Bollywood Tadka

Vishal Pandya, Ihana Dhillon, Urvashi Rautela, Armaan Malik and Vivan Bhatena

Punjabi Bollywood Tadka

Jubin Nautiyal

Punjabi Bollywood Tadka

Neha Kakkar

Punjabi Bollywood Tadka

Jubin Nautiyal​​​​​​​

Punjabi Bollywood Tadka

Armaan Malik

Punjabi Bollywood Tadka

Vishal Pandya

Punjabi Bollywood Tadka

Ihana Dhillon

Punjabi Bollywood Tadka

Urvashi Rautela

Punjabi Bollywood Tadka

Vivan Bhatena 


Tags: Urvashi Rautela Vishal PandyaHate Story 4Vivan Bhatena Ihana DhillonArmaan MalikNeha Kakkar

Edited By

Sunita

Sunita is News Editor at Jagbani.