FacebookTwitterg+Mail

ਕੱਲ ਨੂੰ ਰਿਲੀਜ਼ ਹੋਵੇਗਾ ਵੀ-ਸਕੂਏਅਰ ਵਿੱਕੀ ਦਾ ਗੀਤ 'ਮੈਨੂੰ ਪਿਆਰ ਕਰਦਾ' (ਵੀਡੀਓ)

19 January, 2017 03:49:36 PM
ਜਲੰਧਰ— ਪੰਜਾਬੀ ਗਾਇਕ ਵੀ-ਸਕੂਏਅਰ ਵਿੱਕੀ ਦਾ ਗੀਤ 'ਮੈਨੂੰ ਪਿਆਰ ਕਰਦਾ' 20 ਜਨਵਰੀ ਭਾਵ ਕੱਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਬੋਲ ਲਵਲੀ ਨੂਰ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ। ਗੀਤ ਦੀ ਵੀਡੀਓ ਪੈਵ ਧਾਰੀਆ ਵਲੋਂ ਬਣਾਈ ਗਈ ਹੈ, ਜਿਹੜੀ ਟਰੇਲਰ ਤੋਂ ਦੇਖ ਕੇ ਹੀ ਸ਼ਾਨਦਾਰ ਲੱਗ ਰਹੀ ਹੈ।
ਗੀਤ ਨੂੰ ਫੋਕ ਸਟਾਰ ਐਂਟਰਟੇਨਮੈਂਟ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਤੁਸੀਂ ਗੀਤ 'ਮੈਨੂੰ ਪਿਆਰ ਕਰਦਾ' ਦਾ ਟਰੇਲਰ ਦੇਖ ਸਕਦੇ ਹੋ—

Tags: ਵੀ ਸਕੂਏਅਰ ਵਿੱਕੀ V Square Vicky ਮੈਨੂੰ ਪਿਆਰ ਕਰਦਾ Mainu Pyar Karda ਲਵਲੀ ਨੂਰ Lovely Noor ਬੀਟ ਮਨਿਸਟਰ Beat Minister