FacebookTwitterg+Mail

'ਸੂਈ ਧਾਗਾ' ਦੀ ਰਿਲੀਜ਼ਿੰਗ ਤੋਂ ਪਹਿਲਾਂ ਇੰਟਰਨੈੱਟ 'ਤੇ ਛਾਇਆ ਅਨੁਸ਼ਕਾ ਤੇ ਵਰੁਣ ਦਾ ਫੋਟੋਸ਼ੂਟ

varun dhawan and anushka sharma
01 September, 2018 04:24:30 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ-ਵਰੁਣ ਧਵਨ ਦੋਵੇਂ ਜਲਦ ਹੀ ਫਿਲਮ 'ਸੂਈ ਧਾਗਾ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਪ੍ਰੋਮੋਸ਼ਨ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਹੀ ਦੋਵੇਂ ਸਟਾਰ ਵੱਖ-ਵੱਖ ਮੈਗਜ਼ੀਨਾਂ ਦੇ ਸਤੰਬਰ ਅੰਕਾਂ ਦੇ ਕਵਰ ਪੇਜ 'ਤੇ ਛਾਏ ਹੋਏ ਹਨ।

Punjabi Bollywood Tadka

ਫਿਲਮ 'ਚ ਅਨੁਸ਼ਕਾ (ਮਮਤਾ) ਅਤੇ ਵਰੁਣ (ਮੌਜੀ) ਨਾਂ ਦੇ ਦਰਜੀ ਦਾ ਕਿਰਦਾਰ ਨਿਭਾ ਕਰ ਰਹੇ ਹਨ। ਇਹ ਫਿਲਮ 28 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

Punjabi Bollywood Tadka

ਹਾਲ ਹੀ 'ਚ ਅਨੁਸ਼ਕਾ ਨੇ ਜਿੱਥੇ 'ਬਾਜ਼ਾਰ ਮੈਗਜ਼ਿਨ' 'ਤੇ ਗਲੈਮਰਸ ਅੰਦਾਜ਼ ਦਿਖਾਇਆ, ਉੱਥੇ ਹੀ ਵਰੁਣ ਨੇ ਡੈਸ਼ਿੰਗ ਅੰਦਾਜ਼ ਦਾ ਕਹਿਰ ਢਾਹਿਆ ਹੈ।

Punjabi Bollywood Tadka

ਬਲੈਕ ਐਂਡ ਵ੍ਹਾਇਟ ਟਾਪ ਨਾਲ ਬਲੈਕ ਸਕਰਟ ਅਨੁਸ਼ਕਾ ਦਾ ਹੌਟ ਲੁੱਕ ਫੈਨਜ਼ ਨੂੰ ਜ਼ਰੂਰ ਪਸੰਦ ਆਵੇਗਾ ਅਤੇ ਨਾਲ ਹੀ ਉਸ ਦੀ ਮੁਸਕਾਨ ਤਾਂ ਮੇਲ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਹੀ ਦਵੇਗੀ।

Punjabi Bollywood Tadka

ਆਪਣੇ ਕਾਤਿਲਾਨਾ ਅੰਦਾਜ਼ ਨਾਲ ਲੜਕੀਆਂ ਨੂੰ ਦੀਵਾਨਾ ਬਣਾ ਰਹੇ ਵਰੁਣ ਧਵਨ ਬਲੈਕ-ਗੋਲਡ ਪੈਚ ਵਰਕ ਜੈਕੇਟ 'ਚ ਕੂਲ ਨਜ਼ਰ ਆ ਰਹੇ ਹਨ ਅਤੇ ਮੌਜੀ ਦੇ ਸਾਦੇ ਲੁੱਕ 'ਚੋਂ ਨਿਕਲ ਕੇ ਮੌਜੀ ਦਾ ਇਹ ਅੰਦਾਜ਼ ਮੁੰਡੇ ਜ਼ਰੂਰ ਕਾਪੀ ਕਰਨ ਦੀ ਕੋਸ਼ੀਸ਼ ਕਰਨਗੇ।

Punjabi Bollywood Tadka

Punjabi Bollywood Tadka


Tags: Varun DhawanFilmfare Magazine CoverAnushka SharmaBazaarSeptember EditionInstagramBadrinath Ki Dulhania

Edited By

Sunita

Sunita is News Editor at Jagbani.